Begin typing your search above and press return to search.

ਦੁਨੀਆ - Page 37

ਅਮਰੀਕਾ ਵਿਚ ਰਿਪਬਲੀਕਨ ਪਾਰਟੀ ਦੀ ਕਾਨਫਰੰਸ ਨੇੜੇ ਪੁਲਿਸ ਨੇ ਇਕ ਵਿਅਕਤੀ ਨੂੰ ਮਾਰੀ ਗੋਲੀ, ਹੋਈ ਮੌਤ

ਅਮਰੀਕਾ ਵਿਚ ਰਿਪਬਲੀਕਨ ਪਾਰਟੀ ਦੀ ਕਾਨਫਰੰਸ ਨੇੜੇ ਪੁਲਿਸ ਨੇ ਇਕ ਵਿਅਕਤੀ ਨੂੰ ਮਾਰੀ ਗੋਲੀ, ਹੋਈ ਮੌਤ

ਪੁਲਿਸ ਅਫਸਰਾਂ ਨੇ ਵੇਖਿਆ ਕਿ ਇਕ ਵਿਅਕਤੀ ਦੇ ਹੱਥਾਂ ਵਿਚ ਚਾਕੂ ਹਨ ਤੇ ਉਹ ਇਕ ਹੋਰ ਨਿਹੱਥੇ ਵਿਅਕਤੀ ਨਾਲ ਬਹਿਸ ਰਿਹਾ ਹੈ। ਪੁਲਿਸ ਨੇ ਵਿਅਕਤੀ ਨੂੰ ਚਾਕੂ ਹੇਠਾਂ ਸੁੱਟਣ ਲਈ ਕਿਹਾ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

ਤਾਜ਼ਾ ਖਬਰਾਂ
Share it