ਪੁਤਿਨ ਅਤੇ ਹਮਾਸ ਦੁਨੀਆਂ ਵਾਸਤੇ ਸਭ ਤੋਂ ਵੱਡਾ ਖਤਰਾ : ਅਮਰੀਕਾ

ਪੁਤਿਨ ਅਤੇ ਹਮਾਸ ਦੁਨੀਆਂ ਵਾਸਤੇ ਸਭ ਤੋਂ ਵੱਡਾ ਖਤਰਾ : ਅਮਰੀਕਾ

ਵਾਸ਼ਿੰਗਟਨ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਯੂਕਰੇਨ ਦੀ ਸਫਲਤਾ ਨੂੰ ਅਮਰੀਕਾ ਦੀ ਕੌਮੀ ਸੁਰੱਖਿਆ ਵਾਸਤੇ ਅਹਿਮ ਕਰਾਰ ਦਿੰਦਿਆਂ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਕ ਦੇ ਲੋਕਾਂ ਦਾ ਸਾਥ ਮੰਗਿਆ ਹੈ। ਓਵਲ ਦਫਤਰ ਵਿਚ ਬੋਲਦਿਆਂ ਬਾਇਡਨ ਨੇ ਕਿਹਾ ਕਿ ਜੇ ਕੌਮਾਂਤਰੀ ਪੱਧਰ ’ਤੇ ਪੁਤਿਨ ਅਤੇ ਹਮਾਸ ਵਰਗੀਆਂ ਤਾਕਤਾਂ ਮਜ਼ਬੂਤ ਹੋਈਆਂ ਤਾਂ ਪੂਰੀ ਦੁਨੀਆਂ ਵਿਚ ਹਫੜਾ ਦਫੜੀ ਫੈਲ ਸਕਦੀ ਹੈ।

ਇਜ਼ਰਾਈਲ-ਯੂਕਰੇਨ ਦੀ ਮਦਦ ਵਾਸਤੇ ਬਾਇਡਨ ਨੇ ਮੰਗਿਆ ਅਮਰੀਕਾ ਵਾਸੀਆਂ ਦਾ ਸਾਥ

ਉਧਰ ਇਜ਼ਰਾਈਲ ਨੇ ਦੋਸ਼ ਲਾਇਆ ਕਿ ਹਮਲਿਆਂ ਤੋਂ ਬਚਣ ਲਈ ਹਮਾਸ ਵਾਲੇ ਆਮ ਨਾਗਰਿਕਾਂ ਨੂੰ ਢਾਲ ਵਜੋਂ ਵਰਤ ਰਹੇ ਹਨ। ਰਾਸ਼ਟਰਪਤੀ ਨੇ ਆਖਿਆ ਕਿ ਹਮਾਸ ਅਤੇ ਪੁਤਿਨ ਦੋ ਵੱਖੋ ਵੱਖਰੇ ਖਤਰੇ ਹਨ ਪਰ ਇਕ ਗੱਲ ਬਿਲਕੁਲ ਮਿਲਦੀ ਹੈ ਕਿ ਆਪਣੇ ਗੁਆਂਢੀ ਮੁਲਕ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ। ਆਉਂਦੇ ਇਕ ਸਾਲ ਦੌਰਾਨ 100 ਅਰਬ ਡਾਲਰ ਦੀ ਸਹਾਇਤਾ ਲੋੜੀਂਦੀ ਹੋਵੇਗੀ ਤਾਂਕਿ ਇਜ਼ਰਾਈਲ ਅਤੇ ਯੂਕਰੇਨ ਦੀ ਸਫਲਤਾ ਯਕੀਨੀ ਬਣਾਈ ਜਾ ਸਕੇ।

Related post

ਅਮਰੀਕਾ ਦੇ 3 ਰਾਜਾਂ ਵਿਚ ਵਾ-ਵਰੋਲਿਆਂ ਨੇ ਮਚਾਈ ਤਬਾਹੀ, 2 ਮੌਤਾਂ

ਅਮਰੀਕਾ ਦੇ 3 ਰਾਜਾਂ ਵਿਚ ਵਾ-ਵਰੋਲਿਆਂ ਨੇ ਮਚਾਈ ਤਬਾਹੀ,…

ਇੰਡਿਆਨਾ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਤਿੰਨ ਰਾਜਾਂ ਵਿਚ ਆਏ ਵਾ-ਵਰੋਲਿਆਂ ਨੇ ਤਬਾਹੀ ਮਚਾ ਦਿਤੀ ਅਤੇ ਘੱਟੋ ਘੱਟ ਸਵਾ…
ਰੂਸ ‘ਚ ਅੱਜ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ, 5ਵੀਂ ਵਾਰ ਜਿੱਤ ਸਕਦੇ ਹਨ ਪੁਤਿਨ

ਰੂਸ ‘ਚ ਅੱਜ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ, 5ਵੀਂ ਵਾਰ…

ਰੂਸ : ਰੂਸ ਵਿੱਚ ਅੱਜ ਰਾਸ਼ਟਰਪਤੀ ਚੋਣ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋ ਚੁੱਕੀਆਂ ਹਨ। ਪਰ…
ਮਿਜ਼ਾਈਲੀ ਹਮਲਾ: ਇਜ਼ਰਾਈਲ-ਹਮਾਸ ਯੁੱਧ ‘ਚ ਭਾਰਤੀ ਦੀ ਗਈ ਜਾਨ

ਮਿਜ਼ਾਈਲੀ ਹਮਲਾ: ਇਜ਼ਰਾਈਲ-ਹਮਾਸ ਯੁੱਧ ‘ਚ ਭਾਰਤੀ ਦੀ ਗਈ ਜਾਨ

ਲੇਬਨਾਨ,5 ਮਾਰਚ (ਸ਼ਿਖਾ )2 ਜ਼ਖਮੀ, ਹਿਜ਼ਬੁੱਲਾ ਨੇ ਕੀਤਾ ਮਿਜ਼ਾਈਲ ਹਮਲਾ !….ਗਾਜ਼ਾ ਵਿੱਚ 2 ਭਾਰਤੀ ਮੂਲ ਦੇ ਸੈਨਿਕ ਮਾਰੇ ਗਏ ਸਨ….ਐਂਟੀ-ਟੈਂਕ ਮਿਜ਼ਾਈਲ…