ਤਿਹਾੜ ‘ਚ ਕੇਜਰੀਵਾਲ ਕਿਸ ਜੇਲ੍ਹ ਨੰਬਰ ‘ਚ ਰਹਿਣਗੇ ?

ਤਿਹਾੜ ‘ਚ ਕੇਜਰੀਵਾਲ ਕਿਸ ਜੇਲ੍ਹ ਨੰਬਰ ‘ਚ ਰਹਿਣਗੇ ?

ਨਵੀਂ ਦਿੱਲੀ : ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਜਾਵੇਗਾ। ਅਰਵਿੰਦ ਕੇਜਰੀਵਾਲ ਦਾ ਮੈਡੀਕਲ ਡਾਕਟਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ, ਜਿਸ ਵਿੱਚ ਬੀਪੀ ਅਤੇ ਸ਼ੂਗਰ ਦੀ ਜਾਂਚ ਕੀਤੀ ਜਾਵੇਗੀ।

ਕੇਜਰੀਵਾਲ ਨੂੰ ਤਿਹਾੜ ਦੀ ਜੇਲ ਨੰਬਰ-2 ‘ਚ ਰੱਖਿਆ ਜਾਵੇਗਾ। ਉਹ ਜੇਲ੍ਹ ਵਿੱਚ ਇਕੱਲਾ ਹੀ ਰਹੇਗਾ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਕੁਝ ਦਿਨ ਪਹਿਲਾਂ ਜੇਲ੍ਹ ਨੰਬਰ-5 ਵਿੱਚ ਤਬਦੀਲ ਕੀਤਾ ਗਿਆ ਹੈ।
ਤਿਹਾੜ ਵਿੱਚ 16 ਜੇਲ੍ਹਾਂ ਹਨ, ਰੋਹਿਣੀ ਵਿੱਚ ਇੱਕ ਜੇਲ੍ਹ ਹੈ ਜੋ ਤਿਹਾੜ ਅਧੀਨ ਆਉਂਦੀ ਹੈ।

ਕੇਜਰੀਵਾਲ ਦੇ ਸਾਰੇ ਕਰੀਬੀ ਵੀ ਇਸ ਜੇਲ੍ਹ ਵਿੱਚ ਬੰਦ ਹਨ।

ਮਨੀਸ਼ ਸਿਸੋਦੀਆ: ਜੇਲ੍ਹ ਨੰ. 1
ਸੰਜੇ ਸਿੰਘ: ਜੇਲ੍ਹ ਨੰ: 5
ਸਤਿੰਦਰ ਜੈਨ: ਜੇਲ੍ਹ ਨੰ: 7
ਕੇ. ਕਵਿਤਾ: ਜੇਲ੍ਹ ਨੰ: 6
ਵਿਜੇ ਨਾਇਰ: ਜੇਲ੍ਹ ਨੰ: 4

Related post

Lok Sabha Election ਕੇਜਰੀਵਾਲ ਦੀ ਭੈਣ ਸੰਗਰੂਰ ਤੋਂ ਲੜੇਗੀ ਚੋਣ

Lok Sabha Election ਕੇਜਰੀਵਾਲ ਦੀ ਭੈਣ ਸੰਗਰੂਰ ਤੋਂ ਲੜੇਗੀ…

ਸੰਗਰੂਰ, 8 ਮਈ, ਨਿਰਮਲ : ਅਰਵਿੰਦ ਕੇਜਰੀਵਾਲ ਦੀ ਮੂੰਹਬੋਲੀ ਭੈਣ ਸੀਪੀ ਸ਼ਰਮਾ ਨੇ ਵੀ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ…
ਕਪੂਰਥਲਾ ‘ਚ ਵਕੀਲ ਨਾਲ 1.33 ਲੱਖ ਦੀ ਠੱਗੀ, ਜਾਣੋ ਕੀ ਹੈ ਪੂਰਾ ਮਾਮਲਾ

ਕਪੂਰਥਲਾ ‘ਚ ਵਕੀਲ ਨਾਲ 1.33 ਲੱਖ ਦੀ ਠੱਗੀ, ਜਾਣੋ…

ਕਪੂਰਥਲਾ, 8 ਮਈ, ਪਰਦੀਪ ਸਿੰਘ: ਕਪੂਰਥਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਅਜੇ ਕੁਮਾਰ ਦਾ ਮੋਬਾਈਲ ਫ਼ੋਨ ਹੈਕ ਕਰਕੇ 1.33…
ਬਿਜਲੀ ਸੰਕਟ: ਗਰਮੀ ਕਾਰਨ ਵਧੀ ਬਿਜਲੀ ਦੀ ਮੰਗ, 3 ਥਰਮਲ ਪਲਾਂਟ ਹੋਏ ਖਰਾਬ

ਬਿਜਲੀ ਸੰਕਟ: ਗਰਮੀ ਕਾਰਨ ਵਧੀ ਬਿਜਲੀ ਦੀ ਮੰਗ, 3…

ਬਿਜਲੀ ਸੰਕਟ, 8 ਮਈ, ਪਰਦੀਪ ਸਿੰਘ:– ਮਈ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਗਰਮੀ…