ਬੀਅਰ ਪੀਣ ਵਾਲੇ ਹੋ ਜਾਓ ਸਾਵਧਾਨ, ਰਿਪੋਰਟ ਵਿੱਚ ਹੈਰਾਨੀਜਨਕ ਖੁਲਾਸੇ

ਬੀਅਰ ਪੀਣ ਵਾਲੇ ਹੋ ਜਾਓ ਸਾਵਧਾਨ, ਰਿਪੋਰਟ ਵਿੱਚ ਹੈਰਾਨੀਜਨਕ ਖੁਲਾਸੇ

ਚੰਡੀਗੜ੍ਹ,8 ਮਈ, ਪਰਦੀਪ ਸਿੰਘ : ਸ਼ਰਾਬ ਪੀਣ ਸ਼ੌਕੀਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸ਼ਰਾਬ ਦੀਆਂ ਬਹੁਤ ਕਿਸਮਾਂ ਹਨ ਜਿਵੇਂ ਵਿਸਕੀ, ਰਮ, ਵੋਡਕਾ, ਬੀਅਰ ਅਤੇ ਸਕੋਚ ਆਦਿ। ਅਜੋਕੇ ਦੌਰ ਵਿੱਚ ਨੌਜਵਾਨ ਵਰਗ ਬੀਅਰ ਨੂੰ ਬਹੁਤ ਪਸੰਦ ਕਰਦਾ ਹੈ। ਗਰਮੀਆਂ ਦੇ ਮੌਸਮ ਵਿੱਚ ਬੀਅਰ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ। ਬੀਅਰ ਪੀਣ ਦੇ ਬਹੁਤ ਸਾਰੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ ਆਓ ਤੁਹਾਨੂੰ ਬੀਅਰ ਬਾਰੇ ਦੱਸਦੇ ਹਾਂ।

ਬੀਅਰ ਪੀਣ ਦੇ ਵੱਡੇ ਫਾਇਦੇ:-

1. ਖੋਜਕਰਤਾ ਅਨੁਸਾਰ ਹਫਤੇ ਵਿੱਚ ਤਿੰਨ ਵਾਰ ਬੀਅਰ ਪੀਣ ਨਾਲ ਤੁਹਾਨੂੰ ਗਠੀਆ ਨਾਲ ਨਜਿੱਠਣ ਵਿੱਚ ਮਦਦ ਮਿਲ ਸਕਦੀ ਹੈ।

2. ਹਰ ਰੋਜ਼ ਇਕ ਗਲਾਸ ਬੀਅਰ ਪੀਣ ਪੀਣ ਨਾਲ ਦਿਲ ਨੂੰ ਤੰਦਰੁਸਤ ਰੱਖ ਸਕਦੇ ਹਾਂ। 3.ਬੀਅਰ ਪੀਣ ਦੇ ਇਕ ਘੰਟੇ ਦੇ ਅੰਦਰ-ਅੰਦਰ ਧਮਨੀਆਂ ਵਧੀਆਂ ਹੁੰਦੀਆਂ ਹਨ ਜਿਸ ਨਾਲ ਖੂਨ ਦੇ ਵਹਾਅ ਵਿੱਚ ਸੁਧਾਰ ਹੁੰਦਾ ਹੈ।
4.ਬੀਅਰ ਤੁਹਾਡੇ ਦਿਮਾਗ ਦੀ ਡੋਪਾਮਾਈਨ ਨੂੰ ਸਰਗਰਮ ਕਰਦੀ ਹੈ। ਜਿਸ ਨਾਲ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ।

5. ਗਰਮੀਆਂ ਵਿੱਚ ਬੀਅਰ ਪੀਣ ਨਾਲ ਠੰਡਕ ਮਹਿਸੂਸ ਹੁੰਦੀ ਹੈ।
6.ਬੀਅਰ ਪੀਣ ਨਾਲ ਮਹਿਲਾ ਦੇ ਕਈ ਹਰਮੋਨ ਸੰਤੁਲਨ ਵਿੱਚ ਰਹਿੰਦੇ ਹਨ।

ਬੀਅਰ ਪੀਣ ਦੇ ਵੱਡੇ ਨੁਕਸਾਨ:-
1.ਬੀਅਰ ਪੀਣ ਨਾਲ ਮੋਟਾਪਾ ਵੱਧਦਾ ਹੈ।
2.ਬੀਅਰ ਪੀਣ ਨਾਲ ਲੀਵਰ ਫੈਟੀ ਹੁੰਦਾ ਹੈ ।
3.ਬੀਅਰ ਪੀਣ ਨਾਲ ਕੋਲੇਸਟ੍ਰੋਲ ਖਰਾਬ ਹੁੰਦਾ ਹੈ।

4.ਬੀਅਰ ਹਰ ਰੋਜ ਪੀਣ ਦੀ ਆਦਤ ਨਾ ਪਾਓ।

Disclaimer:- ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਦਾ ਉਦੇਸ਼ ਬੀਅਰ ਨੂੰ ਉਤਸ਼ਾਹਿਤ ਕਰਨ ਨਹੀਂ ਹੈ। ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…