ਪੁੱਤ ਨੇ ਅਪਣੇ ਹੀ ਪਿਉ ਨੂੰ ਮਾਰਨ ਦੀ ਦਿੱਤੀ ਸੁਪਾਰੀ

ਪੁੱਤ ਨੇ ਅਪਣੇ ਹੀ ਪਿਉ ਨੂੰ ਮਾਰਨ ਦੀ ਦਿੱਤੀ ਸੁਪਾਰੀ


ਮਥੁਰਾ, 8 ਨਵੰਬਰ, ਨਿਰਮਲ : ਮਥੁਰਾ ਵਿੱਚ ਇੱਕ ਪੁੱਤਰ ਨੇ ਆਪਣੇ ਪਿਤਾ ਦੇ ਕਤਲ ਦੀ ਸੁਪਾਰੀ ਦੇ ਦਿੱਤੀ।

ਬਦਮਾਸ਼ਾਂ ਨੂੰ ਕਿਹਾ ਆਸ਼ਰਮ ’ਚ 25 ਕਿਲੋ ਸੋਨਾ ਹੈ। ਪਿਉ ਨੂੰ ਮਾਰ ਕੇ ਲੁੱਟ ਲਓ। ਇਸ ਤੋਂ ਬਾਅਦ ਹਿਸਟਰੀ ਸ਼ੀਟਰ ਦੋਸਤ ਨੇ ਬਦਮਾਸ਼ਾਂ ਨੂੰ ਇਕੱਠਾ ਕਰ ਲਿਆ। ਬਿਹਾਰ ਤੋਂ ਸ਼ੂਟਰ ਬੁਲਾਏ ਗਏ ਸਨ। ਫਿਰ ਉਹ ਅਪਰਾਧ ਕਰਨ ਲਈ ਪੁਲਿਸ ਲਿਖੀ ਗੱਡੀ ਵਿਚ ਵਿ੍ਰੰਦਾਵਨ ਪਹੁੰਚੇ। ਹਾਲਾਂਕਿ ਵਰਿੰਦਾਵਨ ਪੁਲਸ ਨੂੰ ਇਸ ਦੀ ਭਿਣਕ ਲੱਗ ਗਈ। ਮੰਗਲਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਪੁਲਸ ਦਾ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ।

ਇਸ ਦੌਰਾਨ 4 ਬਦਮਾਸ਼ਾਂ ਦੀ ਲੱਤ ’ਚ ਗੋਲੀ ਲੱਗ ਗਈ। ਪੁਲਸ ਨੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇਸ ਤੋਂ ਬਾਅਦ ਹੋਟਲ ਵਿੱਚ ਰੁਕੇ 7 ਹੋਰ ਅਪਰਾਧੀਆਂ ਨੂੰ ਫੜ ਲਿਆ ਗਿਆ। ਬਦਮਾਸ਼ਾਂ ਨੇ ਦੱਸਿਆ- ਬਿਹਾਰ ਜੇਲ ’ਚ ਬੰਦ ਪੁੱਤਰ ਕੇਸ਼ਵ ਨੇ ਮਹੰਤ ਪਿਤਾ ਦੀ ਹੱਤਿਆ ਕਰਨ ਲਈ ਸੁਪਾਰੀ ਦਿੱਤੀ ਸੀ।

Related post

ਕਾਰ ਚੋਰਾਂ ਦੇ ਡਰਾਈਵਿੰਗ ਲਾਇਸੰਸ ਮੁਅੱਤਲ ਕਰੇਗੀ ਉਨਟਾਰੀਓ ਸਰਕਾਰ

ਕਾਰ ਚੋਰਾਂ ਦੇ ਡਰਾਈਵਿੰਗ ਲਾਇਸੰਸ ਮੁਅੱਤਲ ਕਰੇਗੀ ਉਨਟਾਰੀਓ ਸਰਕਾਰ

ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਤਹਿਤ ਉਨਟਾਰੀਓ ਦੀ ਡਗ ਫੋਰਡ ਸਰਕਾਰ…
CAA ਤਹਿਤ ਪਹਿਲੀ ਵਾਰ 14 ਵਿਦੇਸ਼ੀਆਂ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ

CAA ਤਹਿਤ ਪਹਿਲੀ ਵਾਰ 14 ਵਿਦੇਸ਼ੀਆਂ ਨੂੰ ਦਿੱਤੀ ਗਈ…

ਨਵੀਂ ਦਿੱਲੀ 15 ਮਈ, ਪਰਦੀਪ ਸਿੰਘ: ਨਾਗਰਿਕਤਾ (ਸੋਧ) ਨਿਯਮ, 2024 (CAA) ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਹਿਲੀ ਵਾਰ…
ਕੈਨੇਡਾ ’ਚ ਭਾਰਤੀ ਪਰਵਾਰ ਦੇ 3 ਜੀਆਂ ਦੀ ਮੌਤ ਦੇ ਮਾਮਲੇ ਵਿਚ ਘਿਰਿਆ ਗਗਨਦੀਪ ਸਿੰਘ

ਕੈਨੇਡਾ ’ਚ ਭਾਰਤੀ ਪਰਵਾਰ ਦੇ 3 ਜੀਆਂ ਦੀ ਮੌਤ…

ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਭਾਰਤੀ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਦੇ ਮਾਮਲੇ ਵਿਚ…