ਕੈਨੇਡਾ ਵਾਲਿਆਂ ਨੇ ਦੱਬ ਕੇ ਕੀਤੀ ਖਰੀਦਾਰੀ, ਅਰਥਚਾਰਾ 3.1 ਫ਼ੀ ਸਦੀ ਵਧਿਆ

ਕੈਨੇਡਾ ਵਾਲਿਆਂ ਨੇ ਦੱਬ ਕੇ ਕੀਤੀ ਖਰੀਦਾਰੀ, ਅਰਥਚਾਰਾ 3.1 ਫ਼ੀ ਸਦੀ ਵਧਿਆ

ਆਰਥਿਕ ਮਾਹਰਾਂ ਦੇ ਅੰਦਾਜ਼ੇ ਧਰੇ-ਧਰਾਏ ਰਹਿ ਗਏ

ਟੋਰਾਂਟੋ, 2 ਜੂਨ (ਵਿਸ਼ੇਸ਼ ਪ੍ਰਤੀਨਿਧ) : ਵਿਆਜ ਦਰਾਂ ਸਿਖਰ ’ਤੇ ਹੋਣ ਦੇ ਬਾਵਜੂਦ ਕੈਨੇਡੀਅਨ ਅਰਥਚਾਰਾ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਰਿਸੈਸ਼ਨ ਦੀ ਪੇਸ਼ੀਨਗੋਈ ਨੂੰ ਥੋਥੀ ਸਾਬਤ ਕਰਦਿਆਂ ਮੌਜੂਦਾ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ 3.1 ਫ਼ੀ ਸਦ ਵਾਧਾ ਦਰ ਹਾਸਲ ਕੀਤੀ। ਰੁਜ਼ਗਾਰ ਖੇਤਰ ਤੋਂ ਬਾਅਦ ਆਰਥਿਕ ਮਾਹਰਾਂ ਦੀ ਭਵਿੱਖਬਾਣੀ ਜੀ.ਡੀ.ਪੀ. ਵਧਣ ਦੇ ਮਾਮਲੇ ਵਿਚ ਵੀ ਗਲਤ ਸਾਬਤ ਹੋਈ ਜੋ ਢਾਈ ਫ਼ੀ ਸਦ ਵਾਧੇ ਦੀ ਗੱਲ ਕਰ ਰਹੇ ਸਨ।

Related post

Iran ਈਰਾਨ ਦੇ ਰਾਸ਼ਟਰਪਤੀ ਰਾਏਸੀ ਸਮੇਤ 9 ਜਣਿਆਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੀ ਮੌਤ ’ਤੇ ਦੁੱਖ ਜਤਾਇਆ

Iran ਈਰਾਨ ਦੇ ਰਾਸ਼ਟਰਪਤੀ ਰਾਏਸੀ ਸਮੇਤ 9 ਜਣਿਆਂ ਦੀ…

ਤਹਿਰਾਨ, 20 ਮਈ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਰਾਏਸੀ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ’ਤੇ…
ਹਰਿਆਣਾ : ਸੜਕ ਹਾਦਸੇ ਵਿਚ ਦੋ ਔਰਤਾਂ ਸਮੇਤ 3 ਦੀ ਮੌਤ

ਹਰਿਆਣਾ : ਸੜਕ ਹਾਦਸੇ ਵਿਚ ਦੋ ਔਰਤਾਂ ਸਮੇਤ 3…

ਰੇਵਾੜੀ, 20 ਮਈ, ਨਿਰਮਲ : ਹਰਿਆਣਾ ਦੇ ਰੇਵਾੜੀ ਵਿਚ ਸੋਮਵਾਰ ਸਵੇਰੇ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿਚ 2 ਮਹਿਲਾਵਾਂ ਸਮੇਤ 3…
ਲੁਧਿਆਣਾ ਵਿਚ ਸੀਐਮ ਮਾਨ ਅੱਜ ਕਰਨਗੇ ਪ੍ਰਚਾਰ

ਲੁਧਿਆਣਾ ਵਿਚ ਸੀਐਮ ਮਾਨ ਅੱਜ ਕਰਨਗੇ ਪ੍ਰਚਾਰ

ਲੁਧਿਆਣਾ, 20 ਮਈ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਉਹ ਬੀਤੀ ਰਾਤ ਸ਼ਹਿਰ ਵਿੱਚ…