ਕੈਨੇਡਾ ਦੇ ਜੰਗਲਾਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ

ਕੈਨੇਡਾ ਦੇ ਜੰਗਲਾਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ

ਅਮਰੀਕਾ ਦੇ ਕਈ ਸੂਬਿਆਂ ਤੱਕ ਪਹੁੰਚਿਆ ਧੂੰਆਂ, ਅਲਰਟ ਜਾਰੀ
ਔਟਵਾ, 7 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਜੰਗਲਾਂ ਵਿੱਚ ਇਨ੍ਹਾਂ ਦਿਨੀਂ ਕਾਫ਼ੀ ਭਿਆਨਕ ਅੱਗ ਲੱਗੀ ਹੋਈ ਹੈ। ਦੇਸ਼ ਦੇ ਲਗਭਗ ਸਾਰੇ 10 ਸੂਬਿਆਂ ਅਤੇ ਸ਼ਹਿਰਾਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਉੱਧਰ ਇਸ ਅੱਗ ਦਾ ਧੂੰਆਂ ਕੈਨੇਡਾ ਤੋਂ ਬਾਹਰ ਅਮਰੀਕਾ ਦੇ ਕਈ ਸੂਬਿਆਂ ਤੱਕ ਪਹੁੰਚ ਗਿਆ, ਜਿੱਥੇ ਏਅਰ ਅਲਰਟ ਜਾਰੀ ਕਰਨਾ ਪਿਆ। ਇਸ ਅੱਗ ਦੇ ਚਲਦਿਆਂ ਲਗਭਗ 1 ਲੱਖ 20 ਹਜ਼ਾਰ ਤੋਂ ਵੱਧ ਕੈਨੇਡੀਅਨ ਲੋਕ ਬੇਘਰ ਹੋ ਗਏ। ਅਗਸਤ ਮਹੀਨੇ ਤੱਕ ਹਾਲਾਤ ਹੋਰ ਖਰਾਬ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Related post

ਕੈਨੇਡਾ ’ਚ ਕਿਸ਼ਤੀਆਂ ਦੀ ਟੱਕਰ, 3 ਹਲਾਕ, 5 ਜ਼ਖਮੀ

ਕੈਨੇਡਾ ’ਚ ਕਿਸ਼ਤੀਆਂ ਦੀ ਟੱਕਰ, 3 ਹਲਾਕ, 5 ਜ਼ਖਮੀ

ਕਿੰਗਸਟਨ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਕਿੰਗਸਟਨ ਨੇੜੇ ਇਕ ਝੀਲ ਵਿਚ ਦੋ ਕਿਸ਼ਤੀਆਂ ਦੀ ਟੱਕਰ ਕਾਰਨ 3 ਜਣਿਆਂ ਦੀ…
ਦੋ ਔਰਤਾਂ ਵਿਚਾਲੇ ਬਹਿਸ ਦੌਰਾਨ ਹੋਈ ਗੋਲ਼ੀਬਾਰੀ, ਹਮਲੇ ‘ਚ 11 ਲੋਕ ਜ਼ਖ਼ਮੀ

ਦੋ ਔਰਤਾਂ ਵਿਚਾਲੇ ਬਹਿਸ ਦੌਰਾਨ ਹੋਈ ਗੋਲ਼ੀਬਾਰੀ, ਹਮਲੇ ‘ਚ…

ਨਿਊਯਾਰਕ, 20 ਮਈ, ਪਰਦੀਪ ਸਿੰਘ : ਅਮਰੀਕਾ ਦੇ ਜਾਰਜੀਆ ਸੂਬੇ ਦੇ ਸਵਾਨਾ ‘ਚ ਦੋ ਔਰਤਾਂ ਵਿਚਾਲੇ ਬਹਿਸ ਤੋਂ ਬਾਅਦ ਗੋਲੀਬਾਰੀ ਦੀ…
ਸਰੀ ਤੋਂ ਲਾਪਤਾ ਸਿਮਰਨ ਖਟੜਾ ਦੀ ਸੂਹ ਦੇਣ ਵਾਲੇ ਨੂੰ ਮਿਲਣਗੇ 10 ਹਜ਼ਾਰ ਡਾਲਰ

ਸਰੀ ਤੋਂ ਲਾਪਤਾ ਸਿਮਰਨ ਖਟੜਾ ਦੀ ਸੂਹ ਦੇਣ ਵਾਲੇ…

ਸਰੀ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਸਰੀ ਤੋਂ ਲਾਪਤਾ ਸਿਮਰਨ ਕੌਰ ਖਟੜਾ ਬਾਰੇ 23 ਦਿਨ ਬਾਅਦ ਵੀ ਕੁਝ ਪਤਾ ਨਹੀਂ ਲੱਗ…