ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਜਮਾਤ ਦਾ ਐਲਾਨਿਆ ਨਤੀਜਾ
- ਤਾਜ਼ਾ ਖਬਰਾਂਪੰਜਾਬ
- April 1, 2024 4:09 pm...
- No Comment
- 73
ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਜਮਾਤ ਦਾ ਐਲਾਨਿਆ ਨਤੀਜਾ
ਪਾਸ ਫੀਸਦੀ ਦਰ 99.84 ਫਸੀਦੀ ਰਹੀ
ਲੜਕੀਆਂ ਦੀ ਪਾਸ ਫੀਸਦੀ ਦਰ 99.86 ਤੇ ਲੜਕਿਆਂ ਦੀ 99.81 ਫੀਸਦੀ ਰਹੀ
ਨਤੀਜਾ ਭਲਕੇ ਸਵੇਰੇ 10 ਵਜੇ ਤੋਂ ਸਿੱਖਿਆ ਬੋਰਡ ਦੀ ਵੈਬਸਾਈਟ ‘ਤੇ ਹੋਵੇਗਾ ਉਪਲੱਬਧ