ਕੈਨੇਡਾ ਵਾਲਿਆਂ ਨੇ ਦੱਬ ਕੇ ਕੀਤੀ ਖਰੀਦਾਰੀ, ਅਰਥਚਾਰਾ 3.1 ਫ਼ੀ ਸਦੀ ਵਧਿਆ

ਆਰਥਿਕ ਮਾਹਰਾਂ ਦੇ ਅੰਦਾਜ਼ੇ ਧਰੇ-ਧਰਾਏ ਰਹਿ ਗਏ ਟੋਰਾਂਟੋ, 2 ਜੂਨ (ਵਿਸ਼ੇਸ਼ ਪ੍ਰਤੀਨਿਧ) : ਵਿਆਜ ਦਰਾਂ ਸਿਖਰ ’ਤੇ ਹੋਣ ਦੇ ਬਾਵਜੂਦ ਕੈਨੇਡੀਅਨ ਅਰਥਚਾਰਾ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਰਿਸੈਸ਼ਨ ਦੀ ਪੇਸ਼ੀਨਗੋਈ ਨੂੰ ਥੋਥੀ ਸਾਬਤ ਕਰਦਿਆਂ...