ਚੋਣ ਨਾ ਜਿੱਤੀ ਤਾਂ ਖ਼ੂਨ-ਖ਼ਰਾਬਾ ਹੋਵੇਗਾ, ਡੋਨਾਲਡ ਟਰੰਪ ਨੇ ਧਮਕੀ

ਚੋਣ ਨਾ ਜਿੱਤੀ ਤਾਂ ਖ਼ੂਨ-ਖ਼ਰਾਬਾ ਹੋਵੇਗਾ, ਡੋਨਾਲਡ ਟਰੰਪ ਨੇ ਧਮਕੀ

ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੂਨ ਖਰਾਬਾ ਕਰਨ ਦੀ ਧਮਕੀ ਦਿੱਤੀ ਹੈ। ਓਹੀਓ ‘ਚ ਇਕ ਜਨ ਸਭਾ ਦੌਰਾਨ ਟਰੰਪ ਨੇ ਕਿਹਾ ਕਿ ਜੇਕਰ ਉਹ ਇਸ ਵਾਰ ਨਹੀਂ ਚੁਣੇ ਗਏ ਤਾਂ ਦੇਸ਼ ‘ਚ ‘ਖੂਨ-ਖਰਾਬਾ’ ਸ਼ੁਰੂ ਹੋ ਜਾਵੇਗਾ। ਟਰੰਪ ਨੇ ਕਿਹਾ ਕਿ ਇਸ ਵਾਰ ਚੋਣਾਂ ਦੀ ਤਾਰੀਖ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਨ ਹੋਣ ਜਾ ਰਹੀ ਹੈ। ਉਹ ਡਾਇਟਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ ਨੂੰ ਸੰਭਾਵੀ ਉਮੀਦਵਾਰ ਬਣਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਨੇ ਦਿੱਤਾ ਪੁੱਤਰ ਨੂੰ ਜਨਮ

ਡੋਨਾਲਡ ਟਰੰਪ ਅਮਰੀਕਾ ਦੀ ਆਟੋ ਇੰਡਸਟਰੀ ਬਾਰੇ ਗੱਲ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਖ਼ੂਨ-ਖ਼ਰਾਬੇ ਸਬੰਧੀ ਬਿਆਨ ਵੀ ਦਿੱਤਾ। ਉਨ੍ਹਾਂ ਕਿਹਾ, ਤੁਸੀਂ 5 ਨਵੰਬਰ ਦੀ ਤਰੀਕ ਨੋਟ ਕਰ ਲਓ। ਇਹ ਇੱਕ ਬਹੁਤ ਮਹੱਤਵਪੂਰਨ ਤਾਰੀਖ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਬਿਡੇਨ ਅਮਰੀਕੀ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਖ਼ਰਾਬ ਰਾਸ਼ਟਰਪਤੀ ਹਨ।

Related post

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਟਰੰਪ ਵਲੋਂ ਆਲੋਚਨਾ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਟਰੰਪ ਵਲੋਂ ਆਲੋਚਨਾ

ਵਾਸ਼ਿੰਗਟਨ, 12 ਮਈ, ਨਿਰਮਲ : ਅਮਰੀਕਾ ਦੇ ਨਿਊਜਰਸੀ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ…
ਅਮਰੀਕਾ : ਗੈਰ ਕਾਨੁੂੰਨੀ ਪਰਵਾਸੀਆਂ ਨੂੰ ਬਾਹਰ ਕੱਢਾਂਗਾ : ਟਰੰਪ

ਅਮਰੀਕਾ : ਗੈਰ ਕਾਨੁੂੰਨੀ ਪਰਵਾਸੀਆਂ ਨੂੰ ਬਾਹਰ ਕੱਢਾਂਗਾ :…

ਵਾਸ਼ਿੰਗਟਨ, 3 ਮਈ, ਨਿਰਮਲ : ਅਮਰੀਕਾ ਵਿਚ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤਾਕਤ ਦਿਖਾ ਰਹੇ…
ਪੋਰਨ ਸਟਾਰ ਮਾਮਲਾ : ਟਰੰਪ ’ਤੇ ਕੋਰਟ ਨੇ 7 ਲੱਖ ਰੁਪਏ ਜੁਰਮਾਨਾ ਲਗਾਇਆ

ਪੋਰਨ ਸਟਾਰ ਮਾਮਲਾ : ਟਰੰਪ ’ਤੇ ਕੋਰਟ ਨੇ 7…

ਨਿਊਯਾਰਕ, 1 ਮਈ, ਨਿਰਮਲ : 30 ਅਪ੍ਰੈਲ ਨੂੰ ਨਿਊਯਾਰਕ ਦੀ ਮੈਨਹਟਨ ਕੋਰਟ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਉਲੰਘਣਾ…