ਦੀਪਿਕਾ ਪਾਦੁਕੋਣ ਨੇ ਦਿੱਤੀ ਖੁਸ਼ਖਬਰੀ, 6 ਮਹੀਨੇ ਬਾਅਦ ਰਣਵੀਰ ਸਿੰਘ ਬਣਨਗੇ ਪਿਤਾ

ਦੀਪਿਕਾ ਪਾਦੁਕੋਣ ਨੇ ਦਿੱਤੀ ਖੁਸ਼ਖਬਰੀ, 6 ਮਹੀਨੇ ਬਾਅਦ ਰਣਵੀਰ ਸਿੰਘ ਬਣਨਗੇ ਪਿਤਾ

ਮੁੰਬਈ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇੰਨਾ ਹੀ ਨਹੀਂ, ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਨ ਦੇ ਨਾਲ ਹੀ ਅਦਾਕਾਰਾ ਨੇ ਇਹ ਵੀ ਦੱਸਿਆ ਕਿ ਕਦੋਂ ਉਨ੍ਹਾਂ ਦੇ ਘਰ ‘ਚ ਹਾਸਾ ਗੂੰਜੇਗਾ। ਉਨ੍ਹਾਂ ਖੁਲਾਸਾ ਕੀਤਾ ਕਿ ਏਸੇ ਸਾਲ ਸਤੰਬਰ ਵਿਚ ਉਨ੍ਹਾਂ ਦੇ ਘਰ ਬੱਚੇ ਦੀ ਕਿਲਕਾਰੀ ਗੂੰਜੇਗੀ।

Related post

Deepika-Ranveer ਦੀਪਿਕਾ ਪਾਦੁਕਣ ਦੀਆਂ ਫ਼ੋਟੋਆਂ ਰਣਵੀਰ ਨੇ ਕੀਤੀਆਂ ਡਿਲੀਟ, ਕਿਤੇ ਤਲਾਕ ਤਲਾਕ….

Deepika-Ranveer ਦੀਪਿਕਾ ਪਾਦੁਕਣ ਦੀਆਂ ਫ਼ੋਟੋਆਂ ਰਣਵੀਰ ਨੇ ਕੀਤੀਆਂ ਡਿਲੀਟ,…

ਮੁੰਬਈ, 8 ਮਈ, ਨਿਰਮਲ : ਇੰਸਟੈਂਟ ਬਾਲੀਵੁੱਡ ਨੇ ਪੋਸਟ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ…
ਆਲੀਆ ਭੱਟ ਮੁੜ ਹੋਈ ਡੀਪਫੇਕ ਦੀ ਸ਼ਿਕਾਰ

ਆਲੀਆ ਭੱਟ ਮੁੜ ਹੋਈ ਡੀਪਫੇਕ ਦੀ ਸ਼ਿਕਾਰ

ਮੁੰਬਈ, 8 ਮਈ, ਨਿਰਮਲ : ਡੀਪਫੇਕ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸੇ ਤਰ੍ਹਾਂ ਹੁਣ ਆਲੀਆ ਭੱਟ ਦਾ ਨਵਾਂ…
ਸ਼ਾਹਰੁਖ ਖਾਨ ਨਾਲ ਕੰਮ ਕਰਨਗੇ ਸ਼ੋਏਬ ਇਬਰਾਹਿਮ ?

ਸ਼ਾਹਰੁਖ ਖਾਨ ਨਾਲ ਕੰਮ ਕਰਨਗੇ ਸ਼ੋਏਬ ਇਬਰਾਹਿਮ ?

ਮੁੰਬਈ: ਮਸ਼ਹੂਰ ਟੀਵੀ ਅਭਿਨੇਤਾ ਸ਼ੋਏਬ ਇਬਰਾਹਿਮ ਨੂੰ ਹਾਲ ਹੀ ਵਿੱਚ ਡਾਂਸ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ 11 ਵਿੱਚ ਦੇਖਿਆ ਗਿਆ ਸੀ।…