Begin typing your search above and press return to search.
ਬਰੈਂਪਟਨ ਦੀ ਕਥਿਤ ਚੋਰਨੀ ਨੂੰ ਦੂਜੀ ਵਾਰ ਮਿਲੀ ਜ਼ਮਾਨਤ

ਬਰੈਂਪਟਨ ਦੀ ਕਥਿਤ ਚੋਰਨੀ ਨੂੰ ਦੂਜੀ ਵਾਰ ਮਿਲੀ ਜ਼ਮਾਨਤ

ਬਰੈਂਪਟਨ ਦੀ ਕਥਿਤ ਚੋਰਨੀ ਨੂੰ ਇਕ ਹਫ਼ਤੇ ਵਿਚ ਦੂਜੀ ਵਾਰ ਜ਼ਮਾਨਤ ਮਿਲ ਗਈ। ਜੀ ਹਾਂ, ਸਰਕਾਰੀ ਵਕੀਲ ਦੀ ਸਹਿਮਤੀ ਮਗਰੋਂ ਟੋਰਾਂਟੋ ਦੀ ਅਦਾਲਤ ਨੇ ਸਾਰਾਹ ਬੈਦਸ਼ਾਅ ਨੂੰ 3 ਹਜ਼ਾਰ ਡਾਲਰ ਦੇ ਮੁਚਲਕੇ ’ਤੇ ਰਿਹਾਅ ਕਰਨ ਦੇ ਹੁਕਮ ਦੇ ਦਿਤੇ।

ਤਾਜ਼ਾ ਖਬਰਾਂ
Share it