ਮੇਰੇ ਵਿਰੁਧ ਸਿਆਸੀ ਸਾਜ਼ਸ਼ ਹੋਈ : ਕੇਜਰੀਵਾਲ

ਮੇਰੇ ਵਿਰੁਧ ਸਿਆਸੀ ਸਾਜ਼ਸ਼ ਹੋਈ : ਕੇਜਰੀਵਾਲ

ਨਵੀਂ ਦਿੱਲੀ : ਈਡੀ ਦੀ ਗ੍ਰਿਫ਼ਤ ਵਿਚ ਅਰਵਿੰਦ ਕੇਜਰੀਵਾਲ ਨੇ ਅੱਜ ਰਾਊਜ਼ ਐਵਿਨਿਊ ਕੋਰਟ ਵਿਚ ਆਪਣੀ ਪੇਸ਼ੀ ਭੁਗਤੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਦਾਤਲ ਵਿਚ ਪੇਸ਼ ਹੁੰਦੇ ਹੀ ਕਿਹਾ ਕਿ ਮੇਰੇ ਖਿਲਾਫ਼ ਸਿਆਸੀ ਸਾਜ਼ਸ਼ ਰਚੀ ਜਾ ਰਹੀ ਹੈ ਅਤੇ ਜਨਤਾ ਇਸ ਦਾ ਜਵਾਬ ਜ਼ਰੂਰ ਦੇਵੇਗੀ

Related post

ਸੀਐਮ ਮਾਨ 28 ਅਪੈ੍ਰਲ ਨੂੰ ਸੰਗਰੂਰ ਵਿਚ ਕਰਨਗੇ ਰੈਲੀ

ਸੀਐਮ ਮਾਨ 28 ਅਪੈ੍ਰਲ ਨੂੰ ਸੰਗਰੂਰ ਵਿਚ ਕਰਨਗੇ ਰੈਲੀ

ਸੰਗਰੂਰ, 27 ਅਪ੍ਰੈਲ, ਨਿਰਮਲ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਸਿਖਰਾਂ…
ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦਾ ਗੋਲੀਆਂ ਮਾਰ ਕੇ…

20 ਮਈ ਨੂੰ ਨੌਜਵਾਨ ਦਾ ਹੋਣਾ ਸੀ ਵਿਆਹ ਹੁਸ਼ਿਆਰਪੁਰ, 27 ਅਪ੍ਰੈਲ, ਨਿਰਮਲ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ…
ਮੁਹਾਲੀ ਏਅਰਪੋਰਟ ਤੋਂ 24 ਘੰਟੇ ਉਡ ਸਕਣਗੇ ਜਹਾਜ਼

ਮੁਹਾਲੀ ਏਅਰਪੋਰਟ ਤੋਂ 24 ਘੰਟੇ ਉਡ ਸਕਣਗੇ ਜਹਾਜ਼

ਮੁਹਾਲੀ, 27 ਅਪ੍ਰੈਲ, ਨਿਰਮਲ : ਭਾਰਤ ਅਤੇ ਵਿਦੇਸ਼ ਜਾਣ ਵਾਲੇ ਲੋਕ ਹੁਣ ਰਾਤ ਨੂੰ ਵੀ ਮੁਹਾਲੀ ਤੋਂ ਫਲਾਈਟ ਫੜ ਸਕਣਗੇ। ਹਵਾਈ…