28 July 2024 4:23 PM IST
ਜੇਕਰ ਤੁਸੀਂ ਲੱਛਣਾਂ ਤੋਂ ਜਾਣੂ ਹੋ ਤਾਂ ਤੁਸੀਂ ਇਸ ਬਿਮਾਰੀ ਨੂੰ ਜਲਦ ਹੀ ਸਮਝ ਕੇ ਇਸਦਾ ਪਤਾ ਲਗਾ ਸਕਦੇ ਹੋ । ਤਾਂ ਆਓ ਜਾਣਦੇ ਹਾਂ ਕਿਹੜੀਆਂ 5 ਮੁੱਖ ਚੀਜ਼ਾ ਨੇ ਜੋ ਦੱਸਦਿਆਂ ਨੇ ਕਿ ਤੁਹਾਡਾ ਲੀਵਰ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ ।