ਕਿਸਾਨ ਮੋਰਚਾ : ਕਿਸਾਨਾਂ ਨਾਲ ਡੱਟ ਕੇ ਖੜ੍ਹੀ ਮਾਨ ਸਰਕਾਰ, ਹਸਪਤਾਲਾਂ ਨੂੰ ਕੀਤਾ ਅਲਰਟ

ਕਿਸਾਨ ਮੋਰਚਾ : ਕਿਸਾਨਾਂ ਨਾਲ ਡੱਟ ਕੇ ਖੜ੍ਹੀ ਮਾਨ ਸਰਕਾਰ, ਹਸਪਤਾਲਾਂ ਨੂੰ ਕੀਤਾ ਅਲਰਟ

ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਕੀਤਾ ਅਲਰਟ
ਬਾਰਡਰ ‘ਤੇ ਐਂਬੂਲੈਂਸਾਂ ਦੀ ਵਧਾਈ ਤਾਇਨਾਤੀ
ਡਾਕਟਰਾਂ ਤੇ ਸਟਾਫ ਨੂੰ ਵੀ ਹਸਪਤਾਲਾਂ ‘ਚ ਹੀ ਰਹਿਣ ਨੂੰ ਕਿਹਾ
ਪੁਲਿਸ ਕਾਰਵਾਈ ‘ਚ ਗੰਭੀਰ ਜ਼ਖਮੀ ਹੋ ਰਹੇ ਨੇ ਕਿਸਾਨ
ਹਰਿਆਣਾ ਸਰਕਾਰ ਨੂੰ ਵੀ ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਨਾ ਛੱਡਣ ਦੀ ਕੀਤੀ ਮੰਗ
ਸੰਗਰੂਰ, ਪਟਿਆਲਾ, ਡੇਰਾਬੱਸੀ, ਮਾਨਸਾ ਤੇ ਬਠਿੰਡਾ ਦੇ ਹਸਪਤਾਲ ਅਲਰਟ ‘ਤੇ

Related post

ਅਬੋਹਰ ਵਿਚ ਕਿਸਾਨ ਨੇਤਾ ਹਿਰਾਸਤ ਵਿਚ ਲਏ

ਅਬੋਹਰ ਵਿਚ ਕਿਸਾਨ ਨੇਤਾ ਹਿਰਾਸਤ ਵਿਚ ਲਏ

ਅਬੋਹਰ, 7 ਮਈ, ਨਿਰਮਲ : ਬਹਾਵਵਾਲਾ ਵਿਚ ਫਿਰੋਜ਼ਪੁਰ ਲੋਕ ਸਭਾ ਉਮੀਦਵਾਰ ਕਾਕਾ ਬਰਾੜ ਦੇ ਸਮਰਥਨ ਵਿਚ ਚੋਣ ਪ੍ਰਚਾਰ ਕਰਨ ਆ ਰਹੇ…
ਮੇਰਠ ਵਿਚ ਕਿਸਾਨਾਂ ਨੂੰ ਨਜ਼ਰਬੰਦ ਕੀਤਾ

ਮੇਰਠ ਵਿਚ ਕਿਸਾਨਾਂ ਨੂੰ ਨਜ਼ਰਬੰਦ ਕੀਤਾ

ਨਵੀਂ ਦਿੱਲੀ, 14 ਮਾਰਚ, ਨਿਰਮਲ : ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੈ।ਸੰਯੁਕਤ ਕਿਸਾਨ ਮੋਰਚਾ ਨੇ ਮਹਾਪੰਚਾਇਤ…
ਕਿਸਾਨ ਪ੍ਰਦਰਸ਼ਨਕਾਰੀਆਂ ‘ਤੇ ਹਾਈ ਕੋਰਟ ਨਾਰਾਜ਼, ਕੀਤੀ ਸਖ਼ਤ ਟਿਪੱਣੀ

ਕਿਸਾਨ ਪ੍ਰਦਰਸ਼ਨਕਾਰੀਆਂ ‘ਤੇ ਹਾਈ ਕੋਰਟ ਨਾਰਾਜ਼, ਕੀਤੀ ਸਖ਼ਤ ਟਿਪੱਣੀ

ਚੰਡੀਗੜ੍ਹ : ਕਿਸਾਨ ਅੰਦੋਲਨ ਨੂੰ ਲੈ ਕੇ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਵੱਡੀ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਹਾਈਕੋਰਟ…