ਲੋਕ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

ਨਵੀਂ ਦਿੱਲੀ : ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਇਸ ਸੂਚੀ ‘ਚ ਤਾਮਿਲਨਾਡੂ ਦੇ 14 ਅਤੇ ਪੁਡੂਚੇਰੀ ਤੋਂ 1 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਮੁਤਾਬਕ ਚੇਨਈ ਉੱਤਰੀ ਤੋਂ ਆਰਸੀ ਪਾਲ ਕਾਨਾਗਰਾਜ ਅਤੇ ਤਿਰੂਵੱਲੁਰ ਤੋਂ ਪੋਨ ਵੀ ਬਾਲਗਨਾਪਤੀ ਭਾਜਪਾ ਦੇ ਉਮੀਦਵਾਰ ਹੋਣਗੇ।

1.ਚੇਨਈ ਉੱਤਰੀ ਤੋਂ ਆਰਸੀ ਪਾਲ ਕਾਨਾਗਰਾਜ
2.ਤਿਰੂਵੱਲੁਰ ਤੋਂ ਪੋਨ ਵੀ ਬਾਲਗਨਾਪਤੀ
3.ਤਿਰੂਵੰਨਮਲਾਈ ਤੋਂ ਏ ਅਸ਼ਵਥਾਮਨ
4.ਨਮੱਕਲ ਤੋਂ ਕੇ ਪੀ ਰਾਮਾਲਿੰਗਮ
5.ਤਿਰੁਪੁਰ ਤੋਂ ਏ ਪੀ ਮੁਰੂਗਨੰਦਮ
6.ਪੋਲਾਚੀ ਤੋਂ ਕੇ ਵਸੰਤਰਾਜਨ

Related post

8 ਵਾਰ ਵੋਟ ਪਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

8 ਵਾਰ ਵੋਟ ਪਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

ਲਖਨਊ, 20 ਮਈ, ਨਿਰਮਲ : ਇੱਕ ਵਿਅਕਤੀ ਵੱਲੋਂ ਕਈ ਵਾਰ ਵੋਟ ਪਾਉਣ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਸਖ਼ਤ ਕਾਰਵਾਈ ਕੀਤੀ…
Iran ਈਰਾਨ ਦੇ ਰਾਸ਼ਟਰਪਤੀ ਰਾਏਸੀ ਸਮੇਤ 9 ਜਣਿਆਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੀ ਮੌਤ ’ਤੇ ਦੁੱਖ ਜਤਾਇਆ

Iran ਈਰਾਨ ਦੇ ਰਾਸ਼ਟਰਪਤੀ ਰਾਏਸੀ ਸਮੇਤ 9 ਜਣਿਆਂ ਦੀ…

ਤਹਿਰਾਨ, 20 ਮਈ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਰਾਏਸੀ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ’ਤੇ…
ਹਰਿਆਣਾ : ਸੜਕ ਹਾਦਸੇ ਵਿਚ ਦੋ ਔਰਤਾਂ ਸਮੇਤ 3 ਦੀ ਮੌਤ

ਹਰਿਆਣਾ : ਸੜਕ ਹਾਦਸੇ ਵਿਚ ਦੋ ਔਰਤਾਂ ਸਮੇਤ 3…

ਰੇਵਾੜੀ, 20 ਮਈ, ਨਿਰਮਲ : ਹਰਿਆਣਾ ਦੇ ਰੇਵਾੜੀ ਵਿਚ ਸੋਮਵਾਰ ਸਵੇਰੇ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿਚ 2 ਮਹਿਲਾਵਾਂ ਸਮੇਤ 3…