ਪ੍ਰੇਮੀ ਜੋੜੇ ਨੇ ਅੱਧੀ ਰਾਤ ਕੀਤਾ ਹਾਈ ਵੋਲਟੇਜ਼ ਡਰਾਮਾ

ਪ੍ਰੇਮੀ ਜੋੜੇ ਨੇ ਅੱਧੀ ਰਾਤ ਕੀਤਾ ਹਾਈ ਵੋਲਟੇਜ਼ ਡਰਾਮਾ

ਜ਼ੀਰਕਪੁਰ, 17 ਸਤੰਬਰ (ਮੇਜਰ ਅਲੀ/ ਮਨਜੀਤ) : ਵੀਆਈਪੀ ਰੋਡ ’ਤੇ ਅੱਧੀ ਰਾਤ ਨੂੰ ਇਕ ਪ੍ਰੇਮੀ ਜੋੜੇ ਵੱਲੋਂ ਹਾਈ ਵੋਲਟੇਜ਼ ਡਰਾਮਾ ਕੀਤਾ ਗਿਆ।ਨਸ਼ੇ ’ਚ ਟੱਲੀ ਦੋਵੇਂ ਸੜਕ ’ਤੇ ਖੋਰੂ ਪਾਉਦੇਂ ਅਤੇ ਪੁਲਿਸ ’ਤੇ ਗੰਭੀਰ ਇਲਜ਼ਾਮ ਲਗਾਉਦੇਂ ਵੀਡੀਉ ’ਚ ਦਿਖਾਈ ਦੇ ਰਹੇ ਹਨ।

ਮੌਕੇ ’ਤੇ ਮੌਜੂਦ ਪੁਲਿਸ ਅਤੇ ਰਾਹਗੀਰਾਂ ਨੇ ਜਦੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਔਰਤ ਸੜਕ ’ਤੇ ਲੇਟ ਗਈ ਅਤੇ ਪੁਲਿਸ ’ਤੇ ਇਲਜ਼ਾਮ ਲਗਾਉਂਦੀ ਨਜ਼ਰ ਆਈ।


ਜਾਣਕਾਰੀ ਮੁਤਾਬਿਕ ਔਰਤ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ ਸੀ ਕਿ ਉਸ ਦਾ ਕੋਈ ਮੋਬਾਇਲ ਤੇ ਪਰਸ ਖੋਹ ਕੇ ਲੈ ਗਿਆ।ਜਿਸਤੋਂ ਬਾਅਦ ਪੁਲਿਸ ਜਦ ਮੌਕੇ ’ਤੇ ਆਈ ਤਾਂ ਉਸ ਸਮੇਂ ਮਹਿਲਾ ਦਾ ਪ੍ਰੇਮੀ ਪੁਲਿਸ ਨਾਲ ਬਹਿਸਬਾਜ਼ੀ ਕਰਨ ਲੱਗਿਆ।ਜਿਸ ਤੋਂ ਬਾਅਦ ਇਹ ਸਾਰਾ ਹੰਗਾਮਾ ਹੋਇਆ।

ਫਿਲਹਾਲ ਦੋਵੇਂ ਪ੍ਰੇਮੀ ਜੋੜੇ ਨੇ ਨਸ਼ਾ ਉਤਰਨ ਤੋਂ ਬਾਅਦ ਪੁਲਿਸ ਤੋਂ ਮੁਆਫ਼ੀ ਮੰਗ ਲਈ ਹੈ।ਪੁਲਿਸ ਨੇ ਦੋਵਾਂ ਨੂੰ ਛੱਡ ਦਿੱਤਾ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Related post

ਨਗਰ ਨਿਗਮ ਚੋਣਾਂ ਲਈ ‘ਆਪ’ ਦਾ ਜ਼ਬਰਦਸਤ ਪਲਾਨ

ਨਗਰ ਨਿਗਮ ਚੋਣਾਂ ਲਈ ‘ਆਪ’ ਦਾ ਜ਼ਬਰਦਸਤ ਪਲਾਨ

ਚੰਡੀਗੜ੍ਹ, 18 ਨਵੰਬਰ : ਪੰਜਾਬ ਦੇ ਪੰਜ ਸਭ ਤੋਂ ਵੱਡੇ ਸ਼ਹਿਰਾਂ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਦਸੰਬਰ ਮਹੀਨੇ ਵਿਚ ਕਰਵਾਈਆਂ ਜਾ…
ਅਸ਼ਲੀਲ ਟਿੱਪਣੀ ਮਾਮਲੇ ਵਿੱਚ ਅਭਿਨੇਤਰੀ ਜਯਾਪ੍ਰਦਾ ਖ਼ਿਲਾਫ਼ ਵਾਰੰਟ

ਅਸ਼ਲੀਲ ਟਿੱਪਣੀ ਮਾਮਲੇ ਵਿੱਚ ਅਭਿਨੇਤਰੀ ਜਯਾਪ੍ਰਦਾ ਖ਼ਿਲਾਫ਼ ਵਾਰੰਟ

ਉੱਤਰ ਪ੍ਰਦੇਸ਼ : ਅਭਿਨੇਤਰੀ ਅਤੇ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜਯਾਪ੍ਰਦਾ ਅਸ਼ਲੀਲ ਟਿੱਪਣੀ ਮਾਮਲੇ ‘ਚ ਸੋਮਵਾਰ ਨੂੰ ਵੀ ਅਦਾਲਤ ‘ਚ ਪੇਸ਼…
‘ਜਿਸ ਦੀ ਲਾਠੀ ਉਸ ਦੀ ਭੈਂਸ’ ਦੀ ਸਮੁੰਦਰੀ ਪ੍ਰਣਾਲੀ ‘ਚ ਕੋਈ ਥਾਂ ਨਹੀਂ: ਰਾਜਨਾਥ

‘ਜਿਸ ਦੀ ਲਾਠੀ ਉਸ ਦੀ ਭੈਂਸ’ ਦੀ ਸਮੁੰਦਰੀ ਪ੍ਰਣਾਲੀ…

ਨਵੀਂ ਦਿੱਲੀ, 30 ਅਕਤੂਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ “ਜਿਸ ਦੀ ਲਾਠੀ ਉਸ ਦੀ ਭੈਂਸ” ਦੇ ਰਵੱਈਏ…