ਕਾਰ ਵਿਚ ਹੈਰੋਇਨ ਲੁਕਾ ਕੇ ਲਿਆ ਰਹੇ ਪੁਲਿਸ ਮੁਲਾਜ਼ਮ ਕੀਤੇ ਕਾਬੂ

ਫਿਰੋਜ਼ਪੁਰ, 15 ਸਤੰਬਰ , ਹ.ਬ. : ਬੀਐਸਐਫ ਨੇ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਪਰ ਜਦੋਂ ਬੀਐਸਐਫ ਨੂੰ ਕੁਝ ਨਾ ਮਿਲਿਆ ਤਾਂ ਪਿੰਡ ਵਾਸੀਆਂ ਨੇ ਬੀਐਸਐਫ ਦੀ ਮਦਦ ਕੀਤੀ। ਦੋ ਪੈਕਟ ਕਾਰ ਦੇ ਅਗਲੇ ਟਾਇਰ ਦੇ ਕੋਲ ਲੁਕਾਏ ਗਏ ਸਨ ਅਤੇ ਮਡਗਾਰਡ ਦੇ ਹੇਠਾਂ...