ਭਾਜਪਾ ਦੀ ਬੇਈਮਾਨੀ ਅੱਜ ਕੈਮਰੇ ‘ਚ ਹੋ ਗਈ ਕੈਦ : ਕੇਜਰੀਵਾਲ

ਭਾਜਪਾ ਦੀ ਬੇਈਮਾਨੀ ਅੱਜ ਕੈਮਰੇ ‘ਚ ਹੋ ਗਈ ਕੈਦ : ਕੇਜਰੀਵਾਲ

ਚੰਡੀਗੜ੍ਹ ਮੇਅਰ ਚੋਣ ਬਾਰੇ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਬੇਈਮਾਨੀ ਅੱਜ ਕੈਮਰੇ ‘ਚ ਹੋ ਗਈ ਕੈਦ
ਕਿਹਾ, 20 ਸਾਡੇ ਸੀ 16 ਭਾਜਪਾ ਦੇ, ਜਿੱਤ ਕਿਵੇਂ ਗਏ
ਅਫ਼ਸਰ ਵੀ ਭਾਜਪਾ ਨੇ ਆਪਣੇ ਬੰਦੇ ਲਾਏ
ਇਨ੍ਹਾਂ ਦੀ ਨੀਅਤ ਪਹਿਲਾਂ ਹੀ ਖ਼ਰਾਬ ਸੀ
BJP ਨੇ ਸਾਡੇ ਕੌਂਸਲਰ ਖ਼ਰੀਦਣ ਦੀ ਕੋਸ਼ਿਸ਼ ਵੀ ਕੀਤੀ
ਸਾਡੀਆਂ ਵੋਟਾਂ ਜਾਣਬੁੱਝ ਕੇ ਰੱਦ ਕੀਤੀ
ਇਨ੍ਹਾਂ ਨੇ ਗੁੰਡਾਗਰਦੀ ਵਿਖਾਈ

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…