ਦੋ ਧਿਰਾਂ ਵਿਚ ਹੋਈ ਝੜਪ, ਕੇਸ ਦਰਜ

ਦੋ ਧਿਰਾਂ ਵਿਚ ਹੋਈ ਝੜਪ, ਕੇਸ ਦਰਜ


ਅੰਮ੍ਰਿਤਸਰ, 13 ਸਤੰਬਰ (ਹਿਮਾਂਸ਼ੂ ਸ਼ਰਮਾ/ ਮਨਜੀਤ) : ਬੀਤੇ ਦਿਨ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਕੰਬੋਅ ਅਧੀਨ ਆਉਦੀ ਚੋਕੀ ਬਲ ਕਲਾ ਦੇ ਪਿੰਡ ਭੈਣੀ ਕਲਾ ਵਿਚ ਦੋ ਧਿਰਾ ਆਹਮਣੇ ਸਾਹਮਣੇ ਹੋ ਗਈਆਂ। ਜਿਸ ਵਿਚ ਦੋ ਧਿਰਾ ਵਿਚਾਲੇ ਡਾਂਗ ਸੋਟਾ ਖੜਕਣ ਨਾਲ ਪੰਜ ਦੇ ਕਰੀਬ ਲੋਕ ਜਖਮੀ ਹੋਏ ਹਨ ਜਿਸ ਸੰਬਧੀ ਚੌਕੀ ਬਲ ਕਲਾ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋ ਦੋਵੇ ਧਿਰਾ ਦੇ ਬਿਆਨ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਹੈ।ਜਖ਼ਮੀ ਦੋਵੇਂ ਧਿਰਾ ਹਸਪਤਾਲ ‘ਚ ਭਰਤੀ ਨੇ ਜੋ ਇਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

Related post

ਇੰਸਟਾਗਰਾਮ ਨੁੂੰ ਲੈ ਕੇ ਪਤੀ-ਪਤਨੀ ਵਿਚ ਹੋਈ ਝੜਪ

ਇੰਸਟਾਗਰਾਮ ਨੁੂੰ ਲੈ ਕੇ ਪਤੀ-ਪਤਨੀ ਵਿਚ ਹੋਈ ਝੜਪ

ਲੁਧਿਆਣਾ, 8 ਮਈ, ਨਿਰਮਲ : ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ’ਚ ਮੰਗਲਵਾਰ ਰਾਤ ਨੂੰ ਹੰਗਾਮਾ ਹੋ ਗਿਆ। ਇੱਕ ਘਰ ਵਿੱਚ ਪਤੀ-ਪਤਨੀ…
ਅੰਮ੍ਰਿਤਸਰ ਦੀ ਜੇਲ੍ਹ ਵਿਚ ਕੈਦੀਆਂ ਵਿਚਾਲੇ ਹੋਈ ਲੜਾਈ

ਅੰਮ੍ਰਿਤਸਰ ਦੀ ਜੇਲ੍ਹ ਵਿਚ ਕੈਦੀਆਂ ਵਿਚਾਲੇ ਹੋਈ ਲੜਾਈ

ਅੰਮ੍ਰਿਤਸਰ, 3 ਮਈ, ਨਿਰਮਲ : ਅੰਮ੍ਰਿਤਸਰ ਜੇਲ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੈਦੀਆਂ ਵਿਚਾਲੇ ਲੜਾਈ ਹੋ ਗਈ।…
ਮਿਆਂਮਾਰ : ਫੌਜ ਅਤੇ ਵਿਦਰੋਹੀਆਂ ਵਿਚਾਲੇ ਜੰਗ ਹੋਈ ਤੇਜ਼

ਮਿਆਂਮਾਰ : ਫੌਜ ਅਤੇ ਵਿਦਰੋਹੀਆਂ ਵਿਚਾਲੇ ਜੰਗ ਹੋਈ ਤੇਜ਼

ਨਵੀਂ ਦਿੱਲੀ, 2 ਮਈ, ਨਿਰਮਲ : ਮਿਆਂਮਾਰ ’ਚ ਫੌਜ ਅਤੇ ਹਥਿਆਰਬੰਦ ਬਾਗੀ ਬਲਾਂ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਸੈਂਕੜੇ ਹਿੰਦੂ ਅਣਮਿੱਥੇ…