ਮਜੀਠੀਏ ਤੋਂ ਜੇਲ ਦੇ ਵਿੱਚ ਪੁੱਛਗਿੱਛ ਕਰਨ ਪੁੱਜੀ ਐਸਆਈਟੀ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਾਭਾ ਦੀ ਨਵੀਂ ਜਿਲਾਂ ਜੇਲ ਦੇ ਵਿੱਚ ਨਜ਼ਰਬੰਦ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਨਾਲ ਪੁੱਛਗਿਛ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਬਣੀ ਸਿਟ ਨਾਭਾ ਦੀ ਨਵੀਂ ਜ਼ਿਲਾ ਜੇਲ ਦੇ ਵਿੱਚ ਪਹੁੰਚੀ।

Update: 2025-08-25 08:22 GMT

ਨਾਭਾ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਾਭਾ ਦੀ ਨਵੀਂ ਜਿਲਾਂ ਜੇਲ ਦੇ ਵਿੱਚ ਨਜ਼ਰਬੰਦ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਨਾਲ ਪੁੱਛਗਿਛ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਬਣੀ ਸਿਟ ਨਾਭਾ ਦੀ ਨਵੀਂ ਜ਼ਿਲਾ ਜੇਲ ਦੇ ਵਿੱਚ ਪਹੁੰਚੀ।


ਇਸ ਸਿੱਟ ਦੇ ਵਿੱਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ, ਐਸਪੀਡੀ ਪਟਿਆਲਾ ਗੁਰਵੰਤ ਸਿੰਘ ਬੈਂਸ ਇਸ ਸਿੱਟ ਦੀ ਅਗਵਾਹੀ ਕਰ ਰਹੇ ਹਨ। 


ਸਿਟ ਵੱਲੋਂ ਪੁੱਛਗਿੱਛ ਦੇ ਚਲਦਿਆਂ ਜੇਲ੍ਹ ਦੇ ਬਾਹਰ ਸੁਰੱਖਿਆ ਚੌਕਸੀ ਵਧਾਈ ਗਈ। ਬੀਤੇ ਦਿਨੀਂ ਮਜੀਠੀਆ ਦੇ ਖਿਲਾਫ਼ ਵਿਜੀਲੈਂਸ ਨੇ ਮੋਹਾਲੀ ਦੀ ਅਦਾਲਤ ਵਿਚ 40 ਹਜ਼ਾਰ ਪੇਜ਼ਾਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। 

Tags:    

Similar News