ਮਜੀਠੀਏ ਤੋਂ ਜੇਲ ਦੇ ਵਿੱਚ ਪੁੱਛਗਿੱਛ ਕਰਨ ਪੁੱਜੀ ਐਸਆਈਟੀ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਾਭਾ ਦੀ ਨਵੀਂ ਜਿਲਾਂ ਜੇਲ ਦੇ ਵਿੱਚ ਨਜ਼ਰਬੰਦ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਨਾਲ ਪੁੱਛਗਿਛ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਬਣੀ ਸਿਟ ਨਾਭਾ ਦੀ ਨਵੀਂ ਜ਼ਿਲਾ ਜੇਲ ਦੇ ਵਿੱਚ...