ਦਿੱਲੀ ਤੋਂ ਲੋਕ ਸਭਾ ਚੋਣਾਂ ਲਈ AAP ਦੀ ਮੁਹਿੰਮ ਸ਼ੁਰੂ
- ਤਾਜ਼ਾ ਖਬਰਾਂਭਾਰਤ
- March 8, 2024 9:37 am...
- No Comment
- 78
ਆਮ ਆਦਮੀ ਪਾਰਟੀ ਅੱਜ ਤੋਂ ਲੋਕ ਸਭਾ ਚੋਣ ਮੁਹਿੰਮ ਸ਼ੁਰੂ ਕਰੇਗੀ
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਅੱਜ ਲੋਕ ਸਭਾ ਚੋਣ ਪ੍ਰਚਾਰ ਕਰਨਗੇ
ਦੋਵੇਂ ਮੁੱਖ ਮੰਤਰੀ ਅੱਜ ਪਾਰਟੀ ਦਫ਼ਤਰ ਤੋਂ ਦਿੱਲੀ ਵਿੱਚ ਲੋਕ ਸਭਾ ਮੁਹਿੰਮ ਦੀ ਸ਼ੁਰੂਆਤ ਕਰਨਗੇ