ਮਾਫੀਆ ਡਾਨ ਮੁਖਤਾਰ ਅੰਸਾਰੀ ਦੀ ਮੌਤ ਜਾਂ ਕਤਲ ?

ਮਾਫੀਆ ਡਾਨ ਮੁਖਤਾਰ ਅੰਸਾਰੀ ਦੀ ਮੌਤ ਜਾਂ ਕਤਲ ?

ਉਤਰ ਪ੍ਰਦੇਸ਼ : ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦਾ ਦਿਹਾਂਤ ਹੋ ਗਿਆ ਹੈ। ਜੇਲ੍ਹ ਵਿੱਚ ਉਸਦੀ ਸਿਹਤ ਵਿਗੜਨ ਤੋਂ ਬਾਅਦ ਉਸਨੂੰ ਦੁਰਗਾਵਤੀ ਮੈਡੀਕਲ ਕਾਲਜ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੁਖਤਾਰ ਅੰਸਾਰੀ ਬੈਰਕ ‘ਚ ਅਚਾਨਕ ਬੇਹੋਸ਼ ਹੋ ਗਏ ਸਨ। ਮੁਖਤਾਰ ਅੰਸਾਰੀ ਦੀ ਹਾਲਤ ਅੱਜ ਮੰਗਲਵਾਰ ਤੋਂ ਵੀ ਜ਼ਿਆਦਾ ਖਰਾਬ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਨ੍ਹਾਂ ਨੂੰ ਰਾਣੀ ਦੁਰਗਾਵਤੀ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਸੀ, ਉਨ੍ਹਾਂ ਨੂੰ ਸਟੂਲ ਸਿਸਟਮ ਦੀ ਸਮੱਸਿਆ ਸੀ। ਉਸ ਨੂੰ 14 ਘੰਟੇ ਆਈਸੀਯੂ ਵਿੱਚ ਰੱਖ ਕੇ ਇਲਾਜ ਕੀਤਾ ਗਿਆ। ਦੱਸ ਦੇਈਏ ਕਿ ਮੁਖਤਾਰ ਨੇ ਅਦਾਲਤ ‘ਚ ਅਰਜ਼ੀ ਦੇ ਕੇ ਦੋਸ਼ ਲਗਾਇਆ ਸੀ ਕਿ ਉਸ ਨੂੰ ਜੇਲ ‘ਚ ਸਲੋਅ ਪੁਆਇਜ਼ਨ ਦਿੱਤਾ ਜਾ ਰਹੀ ਹੈ। 

Related post

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਟਰੰਪ ਵਲੋਂ ਆਲੋਚਨਾ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਟਰੰਪ ਵਲੋਂ ਆਲੋਚਨਾ

ਵਾਸ਼ਿੰਗਟਨ, 12 ਮਈ, ਨਿਰਮਲ : ਅਮਰੀਕਾ ਦੇ ਨਿਊਜਰਸੀ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ…
ਪਤਨੀ ਦਾ ਪਾਸਪੋਰਟ-ਗਰੀਨ ਕਾਰਡ ਵਿਦੇਸ਼ ਲੈ ਕੇ ਭੱਜਿਆ ਪਤੀ

ਪਤਨੀ ਦਾ ਪਾਸਪੋਰਟ-ਗਰੀਨ ਕਾਰਡ ਵਿਦੇਸ਼ ਲੈ ਕੇ ਭੱਜਿਆ ਪਤੀ

ਜਲੰਧਰ, 12 ਮਈ, ਨਿਰਮਲ : ਜਲੰਧਰ ’ਚ ਸਪੇਨ ਤੋਂ ਪਰਤੀ ਇਕ ਵਿਆਹੁਤਾ ਔਰਤ ਦਾ ਪਤੀ ਅਤੇ ਸਹੁਰਾ ਉਸ ਨੂੰ ਪੰਜਾਬ ਛੱਡ…
96 ਲੋਕ ਸਭਾ ਸੀਟਾਂ ਲਈ ਕੱਲ੍ਹ ਪੈਣਗੀਆਂ ਵੋਟਾਂ

96 ਲੋਕ ਸਭਾ ਸੀਟਾਂ ਲਈ ਕੱਲ੍ਹ ਪੈਣਗੀਆਂ ਵੋਟਾਂ

ਨਵੀਂ ਦਿੱਲੀ, 12 ਮਈ, ਨਿਰਮਲ : 2024 ਦੀਆਂ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿਚ ਸੋਮਵਾਰ ਨੂੰ 10 ਰਾਜਾਂ ਅਤੇ ਕੇਂਦਰ…