ਹਰਿਆਣਾ 'ਚ ਦੁਪਹਿਰ 2 ਵਜੇ ਤੱਕ 38 ਫੀਸਦੀ ਤੋਂ ਵੱਧ ਵੋਟਿੰਗ

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਇੱਕ ਹੀ ਗੇੜ ਵਿੱਚ ਅੱਜ ਪੂਰੇ ਸੂਬੇ ਵਿੱਚ ਵੋਟਿੰਗ ਹੋ ਰਹੀ ਹੈ। ਗੁਰੂਗ੍ਰਾਮ ਤੋਂ ਲੈ ਕੇ ਯਮੁਨਾਨਗਰ ਤੱਕ ਸਾਰੇ ਹਿੱਸਿਆਂ 'ਚ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਦੁਪਹਿਰ 2 ਵਜੇ ਤੱਕ 38...