ਕੈਨੇਡਾ ਵਿਚ ਦੁੱਗਣੀ ਕੀਮਤ ’ਤੇ ਮਿਲਣਗੀਆਂ ਟੈਸਲਾ ਗੱਡੀਆਂ

ਕੈਨੇਡਾ ਨੇ ਅਮਰੀਕਾ ਦੇ ਨਕਸ਼ੇ ਕਦਮ ’ਤੇ ਚਲਦਿਆਂ ਚੀਨ ਵਿਚ ਬਣੀਆਂ ਇਲੈਕਟ੍ਰਿਕ ਗੱਡੀਆਂ ’ਤੇ 100 ਫੀ ਸਦੀ ਟੈਕਸ ਲਾਉਣ ਦਾ ਐਲਾਨ ਕਰ ਦਿਤਾ ਹੈ ਅਤੇ ਹੁਣ ਟੈਸਲਾ ਗੱਡੀਆਂ ਦੁੱਗਣੀ ਕੀਮਤ ’ਤੇ ਮਿਲਣਗੀਆਂ।