Begin typing your search above and press return to search.

You Searched For "#punjabinewslatest"

Paris Olympics 2024 Day : ਭਾਰਤ ਨੇ ਮਿਕਸ ਡਬਲ ਸ਼ੂਟਿੰਗ ਵਿੱਚ ਜਿੱਤਿਆ ਦੂਜਾ ਕਾਂਸੀ ਦਾ ਤਗਮਾ

Paris Olympics 2024 Day : ਭਾਰਤ ਨੇ ਮਿਕਸ ਡਬਲ ਸ਼ੂਟਿੰਗ ਵਿੱਚ ਜਿੱਤਿਆ ਦੂਜਾ ਕਾਂਸੀ ਦਾ ਤਗਮਾ

ਪੈਰਿਸ ਓਲੰਪਿਕ 'ਚ ਭਾਰਤ ਨੂੰ ਦੂਜਾ ਤਮਗਾ ਮਿਲਿਆ ਹੈ। ਇਹ ਮੈਡਲ ਸ਼ੂਟਿੰਗ ਵਿੱਚ ਵੀ ਆਇਆ ਹੈ। ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਦੱਖਣੀ ਕੋਰੀਆ ਦੇ ਲੀ ਵੋਂਹੋ ਅਤੇ ਓਹ ਯੇ ਜਿਨ ਨੂੰ 16-10 ਨਾਲ ਹਰਾ ਕੇ ਤਗ਼ਮਾ ਜਿੱਤਿਆ।

ਤਾਜ਼ਾ ਖਬਰਾਂ
Share it