ਹਰਦੀਪ ਨਿੱਜਰ ਦੇ ਸਾਥੀ ਉਤੇ ਕਾਤਲਾਨਾ ਹਮਲੇ ਦੀ ਪੜਤਾਲ ਐਫ਼.ਬੀ.ਆਈ ਨੇ ਸੰਭਾਲੀ

ਹਰਦੀਪ ਸਿੰਘ ਨਿੱਜਰ ਦੇ ਨਜ਼ਦੀਕੀ ਦੋਸਤ ਸਤਿੰਦਰਪਾਲ ਸਿੰਘ ਰਾਜੂ ਉਤੇ ਅਮਰੀਕਾ ਵਿਚ ਹੋਏ ਕਾਤਲਾਨਾ ਹਮਲੇ ਦੀ ਪੜਤਾਲ ਐਫ਼.ਬੀ.ਆਈ. ਨੇ ਆਪਣੇ ਹੱਥਾਂ ਵਿਚ ਲੈ ਲਈ ਹੈ।