ਨਿਊਜ਼ੀਲੈਂਡ ਦੇ ਬੱਸ ਡਰਾਈਵਰਾਂ ਵਿਚ ਦਹਿਸ਼ਤ

ਨਿਊਜ਼ੀਲੈਂਡ ਵਿਚ ਬੱਸ ਡਰਾਈਵਰਾਂ ’ਤੇ ਹਮਲਿਆਂ ਦੀ ਵਾਰਦਾਤ ਵਿਚ ਵਾਧਾ ਹੋ ਰਿਹਾ ਹੈ ਅਤੇ ਭਾਰਤੀ ਮੂਲ ਦੇ ਕਈ ਡਰਾਈਵਰ ਵੀ ਜ਼ਖਮੀ ਹੋ ਚੁੱਕੇ ਹਨ।