ਲੋਹੜੀ ਵਾਲੀ ਰਾਤ ਇਕਲੌਤੇ ਪੁੱਤ ਦਾ ਕਤਲ, ਹੁਣ ਸੁਲਝੀ ਗੁੱਥੀ

ਪੰਜਾਬ ਦੀ ਨੌਜਵਾਨ ਪੀੜੀ ਜਿਨ੍ਹਾਂ ਦੀ 17, 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮ ਅਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਤਾਂ ਜੋ ਇਹ ਪੜ ਲਿਖ ਕੇ ਆਪਣਾ ਚੰਗਾ ਭਵਿੱਖ ਬਣਾ ਸਕਣ ਪਰ ਇਹਨਾਂ ਨਾਬਾਲਗ ਨੌਜਵਾਨਾਂ ਦੇ ਹੱਥਾਂ ਦੇ...