6 Aug 2024 9:12 AM IST
ਗੁਰਦੇ ਫੇਲ੍ਹ ਹੋਣ ਦੇ ਲੱਛਣ ਇੰਨੇ ਹਲਕੇ ਹੁੰਦੇ ਹਨ ਕਿ ਜ਼ਿਆਦਾਤਰ ਲੋਕਾਂ ਨੂੰ ਉਦੋਂ ਤੱਕ ਕੋਈ ਫਰਕ ਨਜ਼ਰ ਨਹੀਂ ਆਉਂਦਾ ਜਦੋਂ ਤੱਕ ਬਿਮਾਰੀ ਵਧ ਨਹੀਂ ਜਾਂਦੀ । ਕਿਡਨੀ ਫੇਲ ਹੋਣ ਦੇ ਕੁਝ ਲੱਛਣ ਹਨ, ਜਿਸ ਵੱਲ ਲੋਕਾਂ ਨੂੰ ਜਲਦੀ ਧਿਆਨ ਦੇਣਾ ਚਾਹੀਦਾ...