ਸੁਲਤਾਨਪੁਰ ਲੋਧੀ ’ਚ ਵਾਪਰ ਗਿਆ ਵੱਡਾ ਕਹਿਰ

ਸੁਲਤਾਨਪੁਰ ਲੋਧੀ, 24 ਸਤੰਬਰ (ਕਸ਼ਮੀਰ ਸਿੰਘ ਭੰਡਾਲ) : ਸੁਲਤਾਨਪੁਰ ਲੋਧੀ ਵਿਖੇ ਉਸ ਸਮੇਂ ਵੱਡਾ ਕਹਿਰ ਵਾਪਰ ਗਿਆ ਜਦੋਂ ਬੰਨ੍ਹ ਬਣਾਉਣ ਦੀ ਚੱਲ ਰਹੀ ਸੇਵਾ ਦੌਰਾਨ ਦੋ ਜਵਾਕ ਖੇਡਦੇ ਹੋਏ ਬਿਆਸ ਦਰਿਆ ਦੇ ਪਾਣੀ ਵਿਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ...