ਜਾਣੋ ਫਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਬਾਰੇ ਸਭ ਕੁਝ

ਤੇਲ ਅਵੀਵ: ਫਿਲਸਤੀਨ ਸਥਿਤ ਅੱਤਵਾਦੀ ਸੰਗਠਨ ਹਮਾਸ ਦੇ ਦਰਜਨਾਂ ਅੱਤਵਾਦੀ ਗਾਜ਼ਾ ਤੋਂ ਜ਼ਮੀਨੀ, ਸਮੁੰਦਰੀ ਅਤੇ ਹਵਾਈ ਰਸਤੇ ਤੋਂ ਇਜ਼ਰਾਈਲ 'ਚ ਘੁਸਪੈਠ ਕਰ ਗਏ। ਇਨ੍ਹਾਂ ਅੱਤਵਾਦੀਆਂ ਨੇ ਇਜ਼ਰਾਈਲ 'ਤੇ 5000 ਰਾਕੇਟ ਦਾਗੇ। ਇਨ੍ਹਾਂ ਹਮਲਿਆਂ 'ਚ...