ਨੀਦਰਲੈਂਡ : ਐਮਸਟਰਡਮ ਵਿਚ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ

ਐਮਸਟਰਡਮ, 29 ਸਤੰਬਰ, ਹ.ਬ. : ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਐਮਸਟਰਮ ਤੋਂ ਕਰੀਬ 80 ਕਿਲੋਮੀਟਰ ਦੂਰ ਸਥਿਤ ਰੌਟਰਡੈਮ ਵਿਚ ਇੱਕ ਬੰਦੂਕਧਾਰੀ ਨੇ ਫਲੈਟ ਵਿਚ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਹ ਕੋਲ ਦੇ ਇੱਕ ਸਿਹਤ ਕੇਂਦਰ ਵਿਚ ਵੜ ਗਿਆ। ਪੁਲਿਸ...