ਕਾਲ ਗਰਲ ਬੁਕਿੰਗ ਐਪ ਨਾਲ ਕਰੋੜਾਂ ਰੁਪਏ ਦੀ ਠੱਗੀ, ਸੈਕਸ ਦੇ ਨਾਮ 'ਤੇ ਸਾਜ਼ਿਸ਼

ਜੈਪੁਰ : ਕਾਲ ਗਰਲ ਬੁਕਿੰਗ ਐਪ ਤੋਂ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਵਿੱਚ ਪੰਜ ਵਿਅਕਤੀਆਂ ਦਾ ਇੱਕ ਗਰੋਹ ਇਸ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ। ਫਰਜ਼ੀ ਕਾਲ ਗਰਲ ਐਪ ਬਣਾ ਕੇ ਮੁਲਜ਼ਮਾਂ ਨੇ ਦਸ-ਵੀਹ ਨਹੀਂ ਸਗੋਂ...