Begin typing your search above and press return to search.

You Searched For "child"

ਅਮਰੀਕਾ ਵਿਚ 5 ਸਾਲ ਦੇ ਬੱਚੇ ਨੇ ਮਾਰੀ ਖੁਦ ਨੂੰ ਗੋਲੀ

ਅਮਰੀਕਾ ਵਿਚ 5 ਸਾਲ ਦੇ ਬੱਚੇ ਨੇ ਮਾਰੀ ਖੁਦ ਨੂੰ ਗੋਲੀ

ਅਮਰੀਕਾ ਦੇ ਯੂਟਾਹ ਸੂਬੇ ਵਿਚ ਪੰਜ ਸਾਲ ਦੇ ਇਕ ਬੱਚੇ ਨੇ ਖੁਦ ਨੂੰ ਗੋਲੀ ਮਾਰ ਲਈ। ਸੈਂਟਾਕੁਇਨ ਸ਼ਹਿਰ ਵਿਚ ਵਾਪਰੇ ਹੌਲਨਾਕ ਹਾਦਸੇ ਬਾਰੇ ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮਾਪੇ ਉਸ ਵੇਲੇ ਘਰ ਵਿਚ ਹੀ ਮੌਜੂਦ ਸਨ ਜਦੋਂ ਗੋਲੀ ਚੱਲੀ।

ਤਾਜ਼ਾ ਖਬਰਾਂ
Share it