ਚਿੱਟੇ ਦਾ ਨਸ਼ਾ ਕਰਨ ਲਈ ਪਤਨੀ ਦੀ ਸਕੂਟਰੀ ਗਹਿਣੇ ਰੱਖੀ

ਚੰਡੀਗੜ੍ਹ, 10 ਅਕਤੂਬਰ, ਨਿਰਮਲ : ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਨਸ਼ਿਆਂ ਦੇ ਮਾਮਲੇ ਵਧਣ ਲੱਗੇ ਹਨ। ਚੰਡੀਗੜ੍ਹ ਪੁਲਿਸ ਨੇ ਇੱਕ ਨੌਜਵਾਨ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਇੱਕ ਮਹਿਲਾ ਤਸਕਰ ਤੋਂ ਚਿੱਟਾ ਖਰੀਦਿਆ ਸੀ।...