Begin typing your search above and press return to search.
ਰਾਜਪਾਲ ਯਾਦਵ ਨੂੰ ਮਿਲ਼ੀ ਜ਼ਮਾਨਤ

ਰਾਜਪਾਲ ਯਾਦਵ ਨੂੰ ਮਿਲ਼ੀ ਜ਼ਮਾਨਤ

ਫ਼ਿਲਮ ਅਦਾਕਾਰ ਰਾਜਪਾਲ ਯਾਦਵ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਹਨ। ਉਨ੍ਹਾਂ ਖ਼ਿਲਾਫ਼ ਆਪਣੀ ਫਿਲਮ ਲਈ ਉਧਾਰ ਲਏ ਗਏ ਲਗਭਗ 9 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ਦਾ ਮਾਮਲਾ ਚੱਲ ਰਿਹਾ ਹੈ। ਇਹ ਮਾਮਲਾ ਇੱਕ ਦਹਾਕੇ ਤੋਂ ਵੀ ਵੱਧ ਪੁਰਾਣਾ ਹੈ

ਤਾਜ਼ਾ ਖਬਰਾਂ
Share it