ਵਿਧਾਨ ਸਭਾ ਚੋਣਾਂ : ਚਾਰੇ ਰਾਜਾਂ ਦੇ ਰੁਝਾਨ ਸਾਹਮਣੇ, ਦੇਖੋ ਕਿੱਥੇ ਤੇ ਕੌਣ ਅੱਗੇ

ਵਿਧਾਨ ਸਭਾ ਚੋਣਾਂ : ਚਾਰੇ ਰਾਜਾਂ ਦੇ ਰੁਝਾਨ ਸਾਹਮਣੇ, ਦੇਖੋ ਕਿੱਥੇ ਤੇ ਕੌਣ ਅੱਗੇ

ਨਵੀਂ ਦਿੱਲੀ : ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਹੁਣ ਆਖਰੀ ਪੜਾਅ ‘ਤੇ ਹਨ। ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਰਾਜਸਥਾਨ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਨੂੰ ਹੀ, ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਮਿਜ਼ੋਰਮ ਵਿੱਚ ਵੋਟਾਂ ਦੀ ਗਿਣਤੀ ਇੱਕ ਦਿਨ ਅੱਗੇ ਵਧਾ ਦਿੱਤੀ ਸੀ।

ਮੱਧ ਪ੍ਰਦੇਸ਼ ਵਿੱਚ ਦੋ ਰਾਜਾਂ ਵਿੱਚ ਕਾਂਗਰਸ ਦੀ ਲੀਡ – 230 ਸੀਟਾਂ ਉੱਤੇ
ਭਾਜਪਾ – 114 ਉੱਤੇ
ਕਾਂਗਰਸ ਅੱਗੇ – 97 ਉੱਤੇ
ਹੋਰ – 1 ਉੱਤੇ ਅੱਗੇ

ਰਾਜਸਥਾਨ – 199 ਸੀਟਾਂ ‘ਤੇ
ਭਾਜਪਾ – 99 ਸੀਟਾਂ ‘ਤੇ ਅੱਗੇ
ਕਾਂਗਰਸ – 95 ਸੀਟਾਂ ‘ਤੇ ਅੱਗੇ
ਹੋਰ – 4 ‘ਤੇ ਅੱਗੇ

ਛੱਤੀਸਗੜ੍ਹ- 90 ਸੀਟਾਂ ‘ ਤੇ
ਭਾਜਪਾ- 37 ਸੀਟਾਂ ‘ਤੇ ਅੱਗੇ
ਕਾਂਗਰਸ- 46 ਸੀਟਾਂ ‘ਤੇ ਅੱਗੇ
ਹੋਰ- 1 ‘ਤੇ ਅੱਗੇ

ਤੇਲੰਗਾਨਾ – 119 ਸੀਟਾਂ
ਕਾਂਗਰਸ – 63 ਸੀਟਾਂ ‘ਤੇ ਅੱਗੇ
BRS – 34 ਸੀਟਾਂ ‘ਤੇ ਅੱਗੇ
ਭਾਜਪਾ – 7 ਸੀਟਾਂ ‘ਤੇ ਅੱਗੇ
ਹੋਰ – 3 ਸੀਟਾਂ ‘ਤੇ ਅੱਗੇ

Related post

ਸ਼੍ਰੋਮਣੀ ਅਕਾਲੀ ਦਲ ਨੇਤਾ ਸਿੰਗਲਾ ਬੀਜੇਪੀ ਵਿਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਨੇਤਾ ਸਿੰਗਲਾ ਬੀਜੇਪੀ ਵਿਚ ਸ਼ਾਮਲ

ਜਲੰਧਰ, 20 ਮਈ, ਨਿਰਮਲ : ਜਲੰਧਰ ਵਿਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਣੀ ਨੇ ਸੋਮਵਾਰ ਨੂੰ ਅਰੋੜਾ ਮਹਾਸਭਾ ਦੇ ਸਾਰੇ ਅਧਿਕਾਰੀਆਂ…
ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਪੰਜਾਬ ਵਿਚ ਲਾਏ ਡੇਰੇ

ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਪੰਜਾਬ ਵਿਚ ਲਾਏ ਡੇਰੇ

ਚੰਡੀਗੜ੍ਹ, 20 ਮਈ, ਨਿਰਮਲ : ਕੇਸੀ ਵੇਣੂਗੋਪਾਲ ਨੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਸ਼ਨੀਵਾਰ ਅਤੇ…
ਕੈਂਸਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਕੈਂਸਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਚੰਡੀਗੜ੍ਹ. 20 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਜਿੰਦਗੀ ਵਿੱਚ ਭੱਜਦੌਰ ਜਿਆਦਾ ਕਰਦਾ ਹੈ ਅਤੇ ਉਹ ਆਪਣੇ ਖਾਣ-ਪੀਣ ਵਾਲੀਆਂ…