5 Jan 2024 8:21 AM IST
ਬਰੈਂਪਟਨ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਭੋਲੇ ਭਾਲੇ ਲੋਕਾਂ ਨੂੰ ਮਕਾਨਾਂ ਦੀ ਮੁਰੰਮਤ ਦੇ ਨਾਂ ’ਤੇ ਠੱਗਣ ਦੇ ਮਾਮਲੇ ਵਿਚ 42 ਸਾਲ ਦੇ ਹਰਦੀਸ਼ ਖਿੰਡਾ ਉਰਫ ਸਨੀ ਖਿੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ...