ਰਿਚਮੰਡ 'ਚ ਐੇਨ.ਡੀ.ਪੀ. ਦਾ ਭਾਰੀ ਇਕੱਠ ! ਰਿਚਮੰਡ ਬਰਿਜਪੋਰਟ ਦੀ ਉਮੀਦਵਾਰ ਤੋਂ ਇਲਾਵਾ ਪਹੁਚੇ ਇਹ MLA

ਇਸ ਵਿਚ ਐੇਨ.ਡੀ.ਪੀ. ਦੇ ਤਿੰਨ ਐਮ.ਐਲ ਏ- ਅਮਨ ਸਿੰਘ, ਕੈਲੀ ਗਰੀਨ ਅਤੇ ਹੈਨਰੀ ਯਾਉ ਅਤੇ ਰਿਚਮੰਡ ਬਰਿਜਪੋਰਟ ਦੀ ਉਮੀਦਵਾਰ ਲਿੰਡਾ ਲੀ ਦੇ ਨਾਲ ਹੋਰ ਕਾਫੀ ਲੋਕ ਇਕੱਠੇ ਹੋੲੈ।;

Update: 2024-07-26 03:23 GMT

ਰਿਚਮੰਡ : ਦਿਨ ਬੁੱਧਵਾਰ ਨੂੰ ਰਿਚਮੰਡ ਦੇ ਇਕ ਨਾਮੀ ਰੈਸਟੋਰੈੰਟ ਵਿਖੇ ਰਿਚਮੰਡ ਦੀ ਐੇਨ .ਡੀ.ਪੀ. ਦਾ ਭਾਰੀ ਇਕੱਠ ਹੋਇਆ । ਇਸ ਵਿਚ ਐੇਨ.ਡੀ.ਪੀ. ਦੇ ਤਿੰਨ ਐਮ.ਐਲ ਏ- ਅਮਨ ਸਿੰਘ, ਕੈਲੀ ਗਰੀਨ ਅਤੇ ਹੈਨਰੀ ਯਾਉ ਅਤੇ ਰਿਚਮੰਡ ਬਰਿਜਪੋਰਟ ਦੀ ਉਮੀਦਵਾਰ ਲਿੰਡਾ ਲੀ ਦੇ ਨਾਲ ਹੋਰ ਕਾਫੀ ਲੋਕ ਇਕੱਠੇ ਹੋੲੈ। ਇਹਨਾਂ ਸਭ ਨੇ ਮੁਖ ਮਹਿਮਾਨ ਬੀ. ਸੀ. ਦੇ ਪਰੀਮੀਅਰ ਡੇਵਿਡ ਈਬੀ ਦਾ ਨਿੱਘਾ ਸਵਾਗਤ ਕੀਤਾ।ਪਰੀਮੀਅਰ ਈਬੀ ਨੇ ਸਭ ਨਾਲ ਬਹੁਤ ਹੀ ਪਿਆਰ ਅਤੇ ਸ਼ਲਾਘਾ ਨਾਲ ਮੁਲਾਕਾਤ ਕੀਤੀ। ਨਾਲ ਹੀ ਉਹਨਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਇਸ ਉਪਰੰਤ ਸਭ ਨੇ ਬਹੁਤ ਹੀ ਸਵਾਦੀ ਖਾਣੇ ਦਾ ਆਨੰਦ ਮਾਣਿਆ।

Tags:    

Similar News