ਮੋਗਾ ’ਚ ਭਤੀਜੇ ਨੇ ਹੀ ਕਰਤਾ ਤਾਏ ਦਾ ਕਤਲ਼, ਇਲਾਕੇ ’ਚ ਦਹਿਸ਼ਤ ਦਾ ਮਾਹੌਲ

ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ’ਚ ਇੱਕ ਬਜ਼ੁਰਗ ਵਿਅਕਤੀ ਦੀ ਤੇਜ ਧਾਰ ਹਥਿਆਰ ਨਾਲ ਵਾਰ ਕਰ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾ ਕਰਨ ਵਾਲਾ ਬਜ਼ੁਰਗ ਦਾ ਭਤੀਜਾ ਹੀ ਦੱਸਿਆ ਜਾ ਰਿਹਾ ਹੈ।

Update: 2026-01-25 11:40 GMT

ਮੋਗਾ : ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ’ਚ ਇੱਕ ਬਜ਼ੁਰਗ ਵਿਅਕਤੀ ਦੀ ਤੇਜ ਧਾਰ ਹਥਿਆਰ ਨਾਲ ਵਾਰ ਕਰ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾ ਕਰਨ ਵਾਲਾ ਬਜ਼ੁਰਗ ਦਾ ਭਤੀਜਾ ਹੀ ਦੱਸਿਆ ਜਾ ਰਿਹਾ ਹੈ।


ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ’ਚ ਤੜਕਸਾਰ ਬਜ਼ੁਰਗ ਦੇ ਧਾਰ ਹਥਿਆਰ ਨਾਲ ਹਮਲਾ ਕਰ ਉਸਦੇ ਭਤੀਜੇ ਨੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮਾਮਲਾ ਧਾਨਕਾ ਬਸਤੀ ਵਾਰਡ ਨੰਬਰ 03 ਮੋਹਣ ਲਾਲ ਪੁੱਤਰ ਦੇਵਰਾਜ, ਉਮਰ 55 ਤੋ 60 ਸਾਲ ਦੇ ਕਰੀਬ, ਸਵੇਰੇ 3 ਵਜੇ ਦੇ ਕਰੀਬ, ਤੇਜਧਾਰ ਨਾਲ ਕਤਲ ਗਰਦਨ ਤੇ ਵਾਰ ਕੀਤੇ ਗਏ ।


ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਹਾ ਕੇ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Tags:    

Similar News