ਮਜੀਠੀਆ 100 ਫ਼ੀ ਸਦੀ ਨਸ਼ੇ ਦੇ ਮਾਮਲੇ ਵਿਚ ਸ਼ਾਮਲ ਸੀ : ਚੱਟੋਪਾਧਿਆਏ

ਚੱਟੋਪਾਧਿਆਏ ਉਹ ਸ਼ਖ਼ਸ ਹਨ ਜਿਨ੍ਹਾਂ ਨੇ ਮਜੀਠੀਆ ਡਰਗ ਕੇਸ ਵਿਚ ਜਾਂਚ ਕੀਤੀ ਸੀ।

By :  Gill
Update: 2025-06-27 12:12 GMT


ਚੰਡੀਗੜ੍ਹ : ਬੀਤੇ ਦਿਨੀ ਸੀਨੀਅਰ ਅਕਾਲੀ ਲੀਡਰ ਬਿਕਰਮ ਸਿਘ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਇਹ ਗ੍ਰਿਫ਼ਤਾਰੀ ਨਵੇ ਕੇਸ ਦੇ ਤਹਿਤ ਹੋਈ ਸੀ।

ਇਹ ਨਵਾਂ ਕੇਸ ਆਮਦਨ ਤੋ ਵਧ ਜਾਇਦਾਦ ਬਣਾਉਣ ਦਾ ਸੀ। ਇਸੇ ਕੇਸ ਵਿਚ ਅੱਜ ਪੰਜਾਬ ਦੇ ਸਾਬਕਾ ਡੀ ਜੀ ਪੀ ਸਿਧਾਰਥ ਚੱਟੋਪਾਧਿਆਏ ਨੇ ਆਪਣੇ ਬਿਆਨ ਵਿਜੀਲੈਂਸ ਕੋਲ ਦਰਜ ਕਰਵਾਏ ਹਨ। ਚੱਟੋਪਾਧਿਆਏ ਉਹ ਸ਼ਖ਼ਸ ਹਨ ਜਿਨ੍ਹਾਂ ਨੇ ਮਜੀ



 

ਠੀਆ ਡਰਗ ਕੇਸ ਵਿਚ ਜਾਂਚ ਕੀਤੀ ਸੀ। ਅੱਜ ਉਨ੍ਹਾਂ ਜਾਂਦੇ ਜਾਂਦੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ 100 ਪ੍ਰਸੈਂਟ ਨਸ਼ੇ ਦੇ ਮਾਮਲੇ ਵਿਚ ਸ਼ਾਮਲ ਸਨ।


Tags:    

Similar News