ਮੇਰੇ ਵਿਰੁਧ ਸਿਆਸੀ ਸਾਜ਼ਸ਼ ਹੋਈ : ਕੇਜਰੀਵਾਲ

ਮੇਰੇ ਵਿਰੁਧ ਸਿਆਸੀ ਸਾਜ਼ਸ਼ ਹੋਈ : ਕੇਜਰੀਵਾਲ

ਨਵੀਂ ਦਿੱਲੀ : ਈਡੀ ਦੀ ਗ੍ਰਿਫ਼ਤ ਵਿਚ ਅਰਵਿੰਦ ਕੇਜਰੀਵਾਲ ਨੇ ਅੱਜ ਰਾਊਜ਼ ਐਵਿਨਿਊ ਕੋਰਟ ਵਿਚ ਆਪਣੀ ਪੇਸ਼ੀ ਭੁਗਤੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਦਾਤਲ ਵਿਚ ਪੇਸ਼ ਹੁੰਦੇ ਹੀ ਕਿਹਾ ਕਿ ਮੇਰੇ ਖਿਲਾਫ਼ ਸਿਆਸੀ ਸਾਜ਼ਸ਼ ਰਚੀ ਜਾ ਰਹੀ ਹੈ ਅਤੇ ਜਨਤਾ ਇਸ ਦਾ ਜਵਾਬ ਜ਼ਰੂਰ ਦੇਵੇਗੀ

Related post

ਏਅਰ ਇੰਡੀਆ ਨੇ 25 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ

ਏਅਰ ਇੰਡੀਆ ਨੇ 25 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ

ਨਵੀਂ ਦਿੱਲੀ, 9 ਮਈ, ਨਿਰਮਲ : ਏਅਰ ਇੰਡੀਆ ਨੇ ‘ਸਿਕ ਲੀਵ’ ’ਤੇ ਗਏ 200 ਤੋਂ ਵੱਧ ਮੁਲਾਜ਼ਮਾਂ ਵਿਚੋਂ 25 ਨੂੰ ਬਰਖਾਸਤ…
ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਦਿੱਤਾ ਅਸਤੀਫ਼ਾ

ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਦਿੱਤਾ…

ਨਵੀਂ ਦਿੱਲੀ, 9 ਮਈ, ਨਿਰਮਲ : ਬੀਤੇ ਦਿਨੀਂ ਸੈਮ ਪਿਤਰੋਦਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਭਾਰਤ ਦੇ…
ਸ਼ੰਭੂ ਰੇਲਵੇ ਟਰੈਕ ’ਤੇ ਕਿਸਾਨਾਂ ਦਾ ਧਰਨਾ ਜਾਰੀ

ਸ਼ੰਭੂ ਰੇਲਵੇ ਟਰੈਕ ’ਤੇ ਕਿਸਾਨਾਂ ਦਾ ਧਰਨਾ ਜਾਰੀ

ਸ਼ੰਭੂ ਬਾਰਡਰ, 9 ਮਈ, ਨਿਰਮਲ : ਪੰਜਾਬ-ਹਰਿਆਣਾ ਸਰਹੱਦ ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਕਾਰਨ ਅੱਜ ਯਾਨੀ ਵੀਰਵਾਰ ਨੂੰ ਕਰੀਬ 184…