Samosa & Sweet Factory Sponsor Team Winner

Samosa & Sweet Factory Sponsor Team Winner

ਬੀਤੇ ਦਿਨੀਂ ਹੋਏ ਆਇਸ ਹਾਕੀ ਟੂਰਨਾਮੈਂਟ ਵਿਚ ਐਮ ਵੀ ਏ ਯੂਨਾਈਟਿਡ ਦੀ ਟੀਮ ਨੇ ਇਹ ਟੂਰਨਾਮੈਂਟ ਜਿੱਤਿਆ। ਇਹ ਟੀਮ ‘ਸਮੋਸਾ ਸਵੀਟ ਫੈਕਟਰੀ’ ਟਰਾਂਟੋ ਦੇ ਸ੍ਰ: ਹਰਪਾਲ ਸਿੰਘ ਸੰਧੂ ਤੇ ਹਰਮਿੰਦਰ ਸਿੰਘ ਸੰਧੂ ਵਲੋਂ ਸਪਾਂਸਰ ਕੀਤੀ ਗਈ ਸੀ। ਇਸ ਟੀਮ ਵਿਚ ਹਰਪਾਲ ਸਿੰਘ ਸੰਧੂ ਦੇ ਦੋਵੇਂ ਸਪੁੱਤਰ ਹਰਮਨ ਸੰਧੂ ਤੇ ਪਰਮ ਸੰਧੂ ਅਤੇ ਭਤੀਜੇ ਜੈਸੀ ਸੰਧੂ ਨੇ ਵਧੀਆ ਖੇਡ ਦਿਖਾਈ। ਉਪਰੋਕਤ ਤਸਵੀਰ ਵਿਚ ਹਰਪਾਲ ਸਿੰਘ ਸੰਧੂ ਆਪਣੇ ਦੋਵੇਂ ਪੁੁੱਤਰਾਂ ਹਰਮਨ ਤੇ ਪਰਮ ਨਾਲ ਅਤੇ ਦੂਜੇ ਪਾਸੇ ਟੀਮ ਦੇ ਖਿਡਾਰੀ ਜੇਤੂ ਕੱਪ ਨਾਲ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ। ਅਦਾਰਾ ‘ਹਮਦਰਦ’ ਵਲੋਂ ਸਮੁੱਚੀ ਟੀਮ ਨੂੰ ਖਾਸ ਕਰਕੇ ਸੰਧੂ ਪਰਿਵਾਰ ਨੂੰ ਲੱਖ-ਲੱਖ ਵਧਾਈ ਹੋਵੇ।

Related post

ਉਨਟਾਰੀਓ ਕਬੱਡੀ ਫੈਡਰੇਸ਼ਨ 2024 ਦੀ ਚੋਣ ‘ਚ ਧੁੱਗਾ ਚੇਅਰਮੈਨ ਤੇ ਸ਼ੋਕਰ ਪ੍ਰਧਾਨ ਚੁਣੇ ਗਏ

ਉਨਟਾਰੀਓ ਕਬੱਡੀ ਫੈਡਰੇਸ਼ਨ 2024 ਦੀ ਚੋਣ ‘ਚ ਧੁੱਗਾ ਚੇਅਰਮੈਨ…

ਯੰਗ ਕਲੱਬ ਨੇ ਵਰਲਡ ਕੱਪ ਲਈ ਅਹੁਦੇਦਾਰ ਥਾਪੇ ਬਰੈਂਪਟਨ 5 ਦਸੰਬਰ (ਹਮਦਰਦ ਬਿਊਰੋ):-ਬੀਤੇ ਦਿਨੀਂ ਸਪਰੈਂਜਾ ਬੈਂਕੁਟ ਹਾਲ ਵਿਖੇ 1994 ‘ਚ ਸਥਾਪਿਤ…
ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਸਮੋਸਾ ਸਵੀਟ ਫੈਕਟਰੀ’ ਟਰਾਂਟੋ ਤੇ ਜਾ ਕੇ ਬਾਗੋ-ਬਾਗ ਹੋਏ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਸਮੋਸਾ ਸਵੀਟ ਫੈਕਟਰੀ’ ਟਰਾਂਟੋ ਤੇ…

ਟਰਾਂਟੋ 14 ਨਵੰਬਰ (ਹਮਦਰਦ ਦੇ ਵਿਸ਼ੇਸ਼ ਪ੍ਰਤੀਨਿਧ ਦੁਆਰਾ):-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਵਾਲੀ ਤੋਂ ਅਗਲੇ ਦਿਨ 13 ਨਵੰਬਰ 2023 ਨੂੰ…