ਪੰਜਾਬੀ ਬਜ਼ੁਰਗਾਂ ਨੇ ਕੀਤੀ ਪਾਰਕ ਦੀ ਸਫਾਈ ਤੇ ਸਭ ਪਾਸਿਓ ਹੋਈ ਸ਼ਲਾਘਾ

ਪੰਜਾਬੀ ਬਜ਼ੁਰਗਾਂ ਨੇ ਕੀਤੀ ਪਾਰਕ ਦੀ ਸਫਾਈ ਤੇ ਸਭ ਪਾਸਿਓ ਹੋਈ ਸ਼ਲਾਘਾ

ਬੀਤੇ ਦਿਨੀਂ ਬਰੈਂਪਟਨ ਦੇ ਕਲੀਵ ਨਿਊ ਨੇਬਰਹੁੱਡ ਐਸੋਸੀਏਸ਼ਨ ਦੇ 40 ਮੈਂਬਰਾਂ ਜਿਨ੍ਹਾਂ ਵਿਚ 22 ਬੀਬੀਆਂ ਤੇ 18 ਬਜ਼ੁਰਗਾਂ ਨੇ ਪਹਿਲੀ ਮੀਟਿੰਗ ਕਰਕੇ ਸੰਸਥਾਂ ਦੀ ਸ਼ੁਰੂਆਤ ਕਰ ਦਿੱਤੀ ਤੇ ਕਲੱਬ ਬਾਰੇ ਜੇਅ ਨੇ ਜਾਣਕਾਰੀ ਦਿੱਤੀ ਤੇ ਚਾਹ ਪਾਣੀ ਪੀਣ ਉੇਪਰੰਤ 21 ਅਪ੍ਰੈਲ ਨੂੰ 5 ਟੀਮਾਂ ਬਣਾ ਕੇ, ਏਰੀਆ ਵੰਡਣ ਮਗਰੋਂ ਸਫਾਈ ਸ਼ੁਰੂ ਕੀਤੀ ਗਈ।ਦੋ ਘੰਟੇ ‘ਚ ਡੈਰੀਮੇਡ ਪਾਰਕ ਦੀ ਸਫਾਈ ਮੁਕੰਮਲ ਕਰ ਦਿੱਤੀ।ਸਾਰਿਆਂ ਲਈ ਪੀਜ਼ਾ ਤੇ ਠੰਡੇ ਦਿੱਤੇ ਗਏ। ਸਾਰਿਆਂ ਨੇ ਕਲੋਨੀ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣ ਦਾ ਵਾਅਦਾ ਕੀਤਾ।ਐਸੋਸੀਏਸ਼ਨ ਨਾਲ ਸੰਪਰਕ ਕਰਨ ਲਈ ਤ੍ਰਿਲੋਚਨ ਸਿੰਘ ਬਡਵਾਲ 647-960-9841 ਜਾਂ ਮਿਸਟਰ ਜੇ ਲਾਲ ਨਾਲ 416-580-6804 ਤੇ ਫੋਨ ਕੀਤਾ ਜਾ ਸਕਦਾ ਹੈ।

Related post

ਕੈਨੇਡਾ ਦੇ ਮੁਸਲਿਮ ਐੱਮਪੀ ਨੇ ਮਨਾਇਆ ਸਿੱਖ ਹੈਰੀਟੇਜ਼ ਮੰਥ

ਕੈਨੇਡਾ ਦੇ ਮੁਸਲਿਮ ਐੱਮਪੀ ਨੇ ਮਨਾਇਆ ਸਿੱਖ ਹੈਰੀਟੇਜ਼ ਮੰਥ

ਕੈਨੇਡਾ ‘ਚ ਅਪ੍ਰੈਲ ਮਹੀਨਾ ਸਿੱਖ ਹੈਰੀਟੇਜ਼ ਮੰਥ ਨੂੰ ਸਮਰਪਿਤ ਹੁੰਦਾ ਹੈ। ਵੱਖ-ਵੱਖ ਥਾਵਾਂ ‘ਤੇ ਵੱਖੋ-ਵੱਖਰੇ ਤਰੀਕਿਆਂ ਦੇ ਨਾਲ ਸਿੱਖ ਹੈਰੀਟੇਜ਼ ਮੰਥ…
ਵੈਨਕੂਵਰ ‘ਚ ਨਿੱਝਰ ਦੇ ਕਤਲ ਮਾਮਲੇ ‘ਚ ਕਈ ਜਣੇ ਗ੍ਰਿਫ਼ਤਾਰ

ਵੈਨਕੂਵਰ ‘ਚ ਨਿੱਝਰ ਦੇ ਕਤਲ ਮਾਮਲੇ ‘ਚ ਕਈ ਜਣੇ…

3 ਮਈ (ਗੁਰਜੀਤ ਕੌਰ)- ਕੈਨੇਡੀਅਨ ਪੁਲਿਸ ਨੇ ਇੱਕ ਕਥਿਤ ਹਿੱਟ ਸਕੁਐਡ ਜਾਂਚਕਰਤਾਵਾਂ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਮੰਨਦੇ ਹਨ…
46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ ਗਿਆ

46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ…

ਟੋਰਾਂਟੋ, 28 ਅਪ੍ਰੈਲ: (ਗੁਰਜੀਤ ਕੌਰ) ਕੈਨੇਡਾ ਦਾ ਤੀਸਰਾ ਸਭ ਤੋਂ ਵੱਡਾ ਨਗਰ ਕੀਰਤਨ 28 ਅਪ੍ਰੈਲ ਨੂੰ ਟੋਰੌਂਟੋ ਵਿਚ ਸਜਾਇਆ ਗਿਆ। ਖ਼ਾਲਸਾ…