ਅਮਰੀਕਾ ਵਿਚ ਕੈਨੇਡੀਅਨ ਟਰੱਕ ਡਰਾਈਵਰ ਕੋਲੋਂ 120 ਕਿਲੋ ਕੋਕੀਨ ਬਰਾਮਦ

ਅਮਰੀਕਾ ਵਿਚ ਇਕ ਕੈਨੇਡੀਅਨ ਟਰੱਕ ਡਰਾਈਵਰ ਨੂੰ 120 ਕਿਲੋ ਕੋਕੀਨ ਸਣੇ ਕਾਬੂ ਕੀਤਾ ਗਿਆ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਦੱਸਿਆ ਕਿ ਕੈਨੇਡੀਅਨ ਟਰੱਕ ਡਰਾਈਵਰ ਮਿਸ਼ੀਗਨ ਦੇ ਪੋਰਟ ਹਿਊਰਨ ਵਿਖੇ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਵੱਲ...