1 ਮਿਲੀਅਨ ਡਾਲਰ ਦਾ ਕੀਮਤੀ ਪੱਥਰ ਘਰ 'ਚ ਰੁਲਦਾ ਰਿਹਾ, ਜਦੋਂ ਪਤਾ ਲੱਗਾ...

ਕੋਲਟੀ, ਰੋਮਾਨੀਆ ਵਿੱਚ ਇੱਕ ਪਰਿਵਾਰ ਨੇ ਦਹਾਕਿਆਂ ਤੱਕ ਆਪਣੇ ਘਰ ਦਾ ਦਰਵਾਜ਼ਾ ਰੋਕਣ ਲਈ ਇੱਕ ਪੱਥਰ ਦੀ ਵਰਤੋਂ ਕੀਤੀ, ਪਰ ਜਦੋਂ ਉਨ੍ਹਾਂ ਨੂੰ ਇਸਦੀ ਅਸਲ ਕੀਮਤ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।