30 Nov 2024 7:34 PM IST
ਮਲੋਟ ਦੇ ਬਹੁਚਰਚਿਤ ਮਨਪ੍ਰੀਤ ਮੰਨਾ ਕਤਲ ਕੇਸ ਵਿਚ ਮਲੋਟ ਪੁਲਿਸ ਨੇ ਇਕ ਹੋਰ ਗੈਂਗਸਟਰ ਰਵੀ ਉਰਫ਼ ਭੋਲਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਰਿਆਣਾ ਦੀ ਜੇਲ੍ਹ ਵਿਚੋਂ ਲਿਆਂਦਾ ਅਤੇ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਚਾਰ ਦਿਨਾ ਰਿਮਾਂਡ ਹਾਸਲ ਕੀਤਾ ਤਾਂ ਜੋ ਉਸ...