20 Dec 2024 6:23 PM IST
ਡੌਨਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਕੁਝ ਰਿਪਬਲਿਕਨ ਉਨ੍ਹਾਂ ਦਾ ਵਿਰੋਧ ਕਰਦੇ ਨਜ਼ਰ ਆਏ ਜਦੋਂ 38 ਸੰਸਦ ਮੈਂਬਰਾਂ ਨੇ ਟਰੰਪ ਦੀ ਹਮਾਇਤ ਵਾਲੇ ਖਰਚਾ ਬਿਲ ਨੂੰ ਰੋਕ ਦਿਤਾ